ਇਸ ਜਾਪਾਨੀ ਦੇ ਸ਼ੌਂਕ ਕਾਰਨ ਦੋ ਬਿੱਲੀਆਂ ਨੂੰ ਮਿਲੇ ਮੈਨੇਜਰ ਤੇ ਸੈਕ੍ਰੇਟਰੀ ਦੇ ਅਹੁਦੇ (ਤਸਵੀਰਾਂ)

Monday, Jul 30, 2018 - 06:41 PM (IST)

ਟੋਕਿਓ— ਦੁਨੀਆ 'ਚ ਕਈ ਸ਼ਖਸ ਅਜਿਹੇ ਹੁੰਦੇ ਹਨ ਕਿ ਜਿਨ੍ਹਾਂ ਦੇ ਸ਼ੌਂਕ ਦੇਖ ਦੁਨੀਆ ਹੈਰਾਨ ਰਹਿ ਜਾਂਦੀ ਹੈ। ਅਜਿਹੇ ਹੀ ਸ਼ੌਂਕ ਦਾ ਮਾਲਕ ਹੈ ਜਾਪਾਨ ਦੀ ਇਕ ਆਈਟੀ ਕੰਪਨੀ ਦਾ ਮਾਲਕ ਡਾਏਸੁਕੇ ਨਾਗਾਸਾਵਾ।

PunjabKesari

ਨਾਗਾਸਾਵਾ ਨੇ ਸ਼ੌਂਕੀਆ ਤੌਰ 'ਤੇ ਆਪਣੇ ਕੌਲ ਦੋ ਬਿੱਲੀਆਂ ਰੱਖੀਆਂ ਸਨ। ਉਨ੍ਹਾਂ ਨੇ ਇਨ੍ਹਾਂ ਬਿੱਲੀਆਂ ਦੇ ਨਾਂ ਡਾਇਕਿਚੀ (13) ਤੇ ਫੁਕੁ-ਚੈਨ (7) ਰੱਖੇ ਹਨ।

PunjabKesari

ਨਾਗਾਸਾਵਾ ਦਾ ਲਗਾਅ ਇਸ ਹੱਦ ਤੱਕ ਵਧ ਗਿਆ ਕਿ ਉਹ ਡਾਇਕਿਚੀ ਤੇ ਫੁਕੁ-ਚੈਨ ਨੂੰ ਲੈ ਕੇ ਜਾਪਾਨ ਦੇ 47 ਸੂਬਿਆਂ ਦੀਆਂ 1000 ਤੋਂ ਜ਼ਿਆਦਾ ਥਾਂਵਾਂ 'ਤੇ ਘੰਮ ਚੁੱਕੇ ਹਨ।

PunjabKesari

ਇੰਨਾਂ ਹੀ ਨਹੀਂ ਇਨ੍ਹਾਂ ਬਿੱਲੀਆਂ ਨੂੰ ਨਾਗਾਸਾਵਾ ਨੇ ਆਪਣੀ ਹੀ ਆਈ.ਟੀ. ਕੰਪਨੀ 'ਚ ਜਰਨਲ ਮੈਨੇਜਰ ਤੇ ਸੈਕ੍ਰੇਟਰੀ ਦੇ ਤੌਰ 'ਤੇ ਰੱਖਿਆ ਹੋਇਆ ਹੈ।

PunjabKesari

PunjabKesari


Related News