ਕੀ NRI ਨੂੰ Aadhaar card ਬਣਾਉਣਾ ਚਾਹੀਦਾ ਹੈ ਜਾਂ ਨਹੀਂ? ਜਾਣਨ ਲਈ ਵੇਖੋ ਇਹ ਵੀਡੀਓ

Wednesday, Nov 10, 2021 - 06:30 PM (IST)

ਕੀ NRI ਨੂੰ  Aadhaar card ਬਣਾਉਣਾ ਚਾਹੀਦਾ ਹੈ ਜਾਂ ਨਹੀਂ? ਜਾਣਨ ਲਈ ਵੇਖੋ ਇਹ ਵੀਡੀਓ

ਇੰਟਰਨੈਸ਼ਨਲ ਡੈਸਕ (ਬਿਊਰੋ): ਐੱਨ.ਆਰ.ਆਈਜ਼ ਨਾਲ ਸਬੰਧਤ ਬਹੁਤ ਸਾਰੇ ਮੁੱਦੇ ਹਨ, ਜਿਹਨਾਂ ਬਾਰੇ ਲੋਕ ਜਾਣਨਾ ਚਾਹੁੰਦੇ ਹਨ। ਇਹਨਾਂ ਮੁੱਦਿਆਂ ਵਿਚੋਂ ਇਕ 'ਆਧਾਰ ਕਾਰਡ' ਬਾਰੇ ਜਾਣਕਾਰੀ ਹਾਸਲ ਕਰਨਾ ਹੈ। ਲੋਕ ਜਾਣਨਾ ਚਾਹੁੰਦੇ ਹਨ ਕੀ ਐਨ ਆਰ ਆਈ ਲਈ ਆਧਾਰ ਕਾਰਡ ਬਣਾਉਣਾ ਚਾਹੀਦਾ ਹੈ ਜਾਂ ਨਹੀਂ?, ਆਧਾਰ ਕਾਰਡ ਬਣਾਉਣ ਲਈ ਪੂਰੀ ਪ੍ਰਕਿਰਿਆ ਕੀ ਹੈ?, ਕਿਹੜੀਆਂ ਸ਼ਰਤਾਂ ਨਾਲ ਆਧਾਰ ਕਾਰਡ ਮਿਲੇਗਾ? ਅਤੇ ਕੀ ਵਿਦੇਸ਼ ਵਿਚ ਬੈਠਿਆਂ ਆਧਾਰ ਕਾਰਡ ਅਪਲਾਈ ਹੋ ਸਕਦਾ ਹੈ? ਇਸ ਲਈ ਅੱਜ ਇਸ ਪ੍ਰੋਗਰਾਮ ਵਿਚ ਤੁਹਾਡੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਖਾਸ ਪ੍ਰੋਗਰਾਮ ਵਿਚ ਨਿਪਿਨ ਬੰਸਲ ਤੁਹਾਡੇ ਸਵਾਲਾਂ ਦਾ ਜਵਾਬ ਦੇ ਰਹੇ ਹਨ। ਆਪਣੇ ਸਵਾਲਾਂ ਦੇ ਜਵਾਬ ਲਈ ਪੂਰਾ ਪ੍ਰੋਗਰਾਮ ਦੇਖੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਫੋਨ ਨੰਬਰ +91 98764 45400 'ਤੇ ਸੰਪਰਕ ਕਰ ਸਕਦੇ ਹੋ ਜਾਂ  https://nriservicesinc.com/ ਵੈਬਸਾਈਟ 'ਤੇ ਜਾ ਸਕਦੇ ਹੋ।

ਪੜ੍ਹੋ ਇਹ ਅਹਿਮ ਖਬਰ- ਕੈਮਰਨ ਮੈਕੇ ਨੂੰ ਭਾਰਤ ਲਈ ਰਾਜਦੂਤ ਨਿਯੁਕਤ ਕਰ ਸਕਦਾ ਹੈ ਕੈਨੇਡਾ

ਨੋਟ- ਉਕਤ ਵੀਡੀਓ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News