ਪਾਕਿਸਤਾਨ 'ਤੇ ਭਾਰਤ ਦਾ ਜਵਾਬੀ ਹਮਲਾ, ਲਾਹੌਰ 'ਚ ਕੀਤੇ ਡਰੋਨ ਹਮਲੇ
Thursday, May 08, 2025 - 10:16 PM (IST)

ਲਾਹੌਰ : ਭਾਰਤ ਉੱਤੇ ਪਾਕਿਸਤਾਨ ਦੇ ਡਰੋਨ ਹਮਲਿਆਂ ਤੋਂ ਬਾਅਦ ਭਾਰਤ ਨੇ ਵੀ ਪਾਕਿਸਤਾਨ ਉੱਤੇ ਜਵਾਬੀ ਹਮਲੇ ਸ਼ੁਰੂ ਕਰ ਦਿੱਤੇ ਹਨ। ਇਸ ਦੌਰਾਨ ਜਾਣਕਾਰੀ ਸਾਹਮਣੇ ਆ ਰਹੀ ਹੈ ਭਾਰਤ ਨੇ ਪੰਜਾਬ ਦੇ ਲਾਹੌਰ ਉੱਤੇ ਡਰੋਨ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਭਾਰਤ ਵੱਲੋਂ ਪਾਕਿਸਤਾਨ ਉਤੇ ਮਿਜ਼ਾਇਲ ਦਾਗੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।