ਇਥੇ ਸ਼ਰਤਾਂ ਪੂਰੀਆਂ ਕਰ ਲੋਕ ਕਰਦੇ ਨੇ ਗੰਦਾ ਕੰਮ

Wednesday, Dec 20, 2017 - 09:13 PM (IST)

ਇਥੇ ਸ਼ਰਤਾਂ ਪੂਰੀਆਂ ਕਰ ਲੋਕ ਕਰਦੇ ਨੇ ਗੰਦਾ ਕੰਮ

ਪ੍ਰਾਗ— ਵੇਸਵਾਵਾਂ ਬਾਰੇ ਇਕ ਗੱਲ ਕਹੀ ਜਾਂਦੀ ਹੈ ਕਿ ਉਹ ਸਿਰਫ ਪੈਸੇ ਲਈ ਅਜਿਹਾ ਰਾਹ ਚੁਣਦੀਆਂ ਹਨ। ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੁਣ ਅਜਿਹਾ ਸੋਚਣਾ ਛੱਡ ਦਿਓ, ਕਿਉਂਕਿ ਦੁਨੀਆ 'ਚ ਇਕ ਥਾਂ ਅਜਿਹੀ ਹੈ ਜਿਥੇ ਵੇਸਵਾ ਸੰਬੰਧ ਬਣਾਉਣ ਲਈ ਆਪਣੇ ਗਾਹਕਾਂ ਤੋਂ ਪੈਸੇ ਨਹੀਂ ਲੈਂਦੀ ਸਗੋਂ ਉਨ੍ਹਾਂ ਨੂੰ ਇਸ ਕੰਮ ਦੇ ਲਈ ਇਕ ਸ਼ਰਤ ਪੂਰੀ ਕਰਨੀ ਹੁੰਦੀ ਹੈ।
PunjabKesari
ਚੇਕੋਸਲੋਵਾਕਿਆ 'ਚ ਇਕ ਥਾਂ ਅਜਿਹੀ ਹੈ ਜਿਥੇ ਗਾਹਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ। ਲੋਕ ਦੂਰ-ਦੂਰ ਤੋਂ ਇਥੇ ਮਜੇ ਲੈਣ ਆਉਂਦੇ ਹਨ। ਇਥੇ ਲੋਕ ਵੇਸਵਾਵਾਂ 'ਤੇ ਵੱਡੀ ਬੋਲੀ ਲਗਾਉਂਦੇ ਹਨ ਪਰ ਇਥੇ ਭੀੜ੍ਹ ਇਕੱਠੀ ਹੋਣ ਦਾ ਕਾਰਣ ਮੁਫਤ 'ਚ ਸੰਬੰਧ ਬਣਾਉਣ ਦਾ ਮੌਕਾ ਹੁੰਦਾ ਹੈ ਤੇ ਗਾਹਕਾਂ ਨੂੰ ਪੈਸੇ ਨਹੀਂ ਦੇਣੇ ਪੈਂਦੇ, ਸਿਰਫ ਇਕ ਸ਼ਰਤ ਪੂਰੀ ਕਰਨੀਂ ਹੁੰਦੀ ਹੈ।
PunjabKesari
ਸ਼ਰਤ ਮੁਤਾਬਕ ਮੁਫਤ 'ਚ ਸੰਬੰਧ ਉਹੀ ਬਣਾ ਸਕਦਾ ਹੈ ਜੋ ਆਪਣਾ ਵੀਡੀਓ ਬਣਵਾਏਗਾ। ਇਥੇ ਗਾਹਕਾਂ ਨੂੰ ਸੰਬੰਧ ਬਣਾਉਣ ਤੋਂ ਬਾਅਦ ਉਨ੍ਹਾਂ ਦਾ ਸੈਕਸ ਵੀਡੀਓ ਦਿੱਤਾ ਜਾਂਦਾ ਹੈ ਤੇ ਇਹ ਵਾਅਦਾ ਲਿਆ ਜਾਂਦਾ ਹੈ ਕਿ ਜੇਕਰ ਕੋਈ ਇਸ ਵੀਡੀਓ ਨੂੰ ਦੇਖਣਾ ਚਾਹੇ ਤਾਂ ਉਹ ਉਸ ਵੀਡੀਓ ਨੂੰ ਦਿਖਾਵੇਗਾ।


Related News