ਟਰੰਪ ਵਿਰੁੱਧ ਮਹਾਦੋਸ਼ ਸਾਬਿਤ ਹੋਣ ਦੀ ਉਮੀਦ : ਨੀਰੋ

Sunday, Sep 29, 2019 - 04:38 AM (IST)

ਟਰੰਪ ਵਿਰੁੱਧ ਮਹਾਦੋਸ਼ ਸਾਬਿਤ ਹੋਣ ਦੀ ਉਮੀਦ : ਨੀਰੋ

ਨਿਊਯਾਰਕ – ਹਾਲੀਵੁੱਡ ਦੇ ਸੀਨੀਅਰ ਅਭਿਨੇਤਾ ਰਾਬਰਟ ਡੀ ਨੀਰੋ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਡੋਨਾਲਡ ਟਰੰਪ ਨੂੰ ਮਹਾਦੋਸ਼ ਦੀ ਜਾਂਚ ਤੋਂ ਬਾਅਦ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਟਰੰਪ ਦੇ ਕੱਟੜ ਆਲੋਚਕ 76 ਸਾਲਾ ਨੀਰੋ ਨੇ ਟਰੰਪ ਨੂੰ ਬਿਨਾਂ ਕਦਰਾਂ-ਕੀਮਤਾਂ ਵਾਲਾ ਵਿਅਕਤੀ ਦੱਸਿਆ। ਉਨ੍ਹਾਂ ਆਖਿਆ ਕਿ ਟਰੰਪ ਇਕ ਅਜਿਹੇ ਇਨਸਾਨ ਹਨ, ਜਿਨ੍ਹਾਂ ਆਪਣੇ ਆਸ-ਪਾਸ ਦੇ ਲਗਭਗ ਹਰ ਵਿਅਕਤੀ ਨੂੰ ਅਪਮਾਨਿਤ ਕੀਤਾ ਹੈ, ਕੁਝ ਗਿਣਤੀ ਦੇ ਲੋਕ ਹੀ ਇਸ ਤੋਂ ਬਚੇ ਹੋਣਗੇ।


author

Khushdeep Jassi

Content Editor

Related News