ਖਤਰਨਾਕ ਪੋਜ਼ ਦੇ ਕੇ ਸਟਾਰਸ ਵਾਂਗ ਖਿੱਚਵਾਉਂਦੀ ਹੈ ਇਹ ਮਹਿਲਾ ਤਸਵੀਰਾਂ

08/28/2017 3:36:06 PM

ਬ੍ਰਿਸਬੇਨ— ਸਟਾਰ ਦੀ ਤਰ੍ਹਾਂ ਨਜ਼ਰ ਆਉਣ ਦੀ ਚਾਹਤ ਜ਼ਿਆਦਾਤਰ ਔਰਤਾਂ ਨੂੰ ਹੁੰਦੀ ਹੈ ਪਰ ਕੁਝ ਲੋਕ ਇਸ ਚਾਹਤ 'ਚ ਦੋ ਕਦਮ ਅੱਗੇ ਵਧ ਜਾਂਦੇ ਹਨ।  ਇਸ ਦੀ ਉਦਹਾਰਣ ਹੈ ਆਸਟ੍ਰੇਲੀਆ ਦੀ ਰਹਿਣ ਵਾਲੀ ਸੇਲੇਸਟੀ ਬਾਰਬਰ। ਸੇਲੇਬ੍ਰੀਟੀਜ਼ ਦੇ ਪੋਜ਼ ਦੀ ਨਕਲ ਕਰਨਾ ਇਨ੍ਹਾਂ ਨੂੰ ਕਾਫ਼ੀ ਪਸੰਦ ਹੈ। 
ਦਿੰਦੀ ਹੈ ਅਜਿਹੇ ਖਤਰਨਾਕ ਪੋਜ.... 
ਇੰਸਟਾਗਰਾਮ 'ਤੇ ਸੇਲੇਸਟੀ  ਦੇ ਅਕਾਊਂਟ ਦੇ ਕਈ ਦੀਵਾਨੇ ਹਨ। ਹੁਣ ਤੱਕ ਉਸ ਨੇ ਕਾਰਦਸ਼ੀਅਨ ਸਮੇਤ ਕਈ ਵਿਦੇਸ਼ੀ ਸਟਾਰਾਂ ਦੇ ਪੋਜ਼ ਦੀ ਨਕਲ ਕਰਵਾਉਂਦੇ ਹੋਏ ਤਸਵੀਰਾਂ ਖਿੱਚਵਾ ਕਰ ਆਪਣੇ ਅਕਾਊਂਟ ਉੱਤੇ ਪੋਸਟ ਕੀਤੀਆਂ ਹਨ। ਉਨ੍ਹਾਂ ਦੀ ਤਸਵੀਰਾਂ ਵੇਖ ਹੰਸੀ ਕੰਟਰੋਲ ਕਰ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਨੇ ਆਪਣੀ ਸੀਰੀਜ ਦਾ ਨਾਮ  # 3eleste3hallenge1ccepted ਰੱਖਿਆ ਹੈ। ਸਟਾਰਾਂ ਦੀ ਤਰ੍ਹਾਂ ਪੋਜ਼ ਕਰਨ ਦੇ ਚੱਕਰ ਵਿਚ ਇਨ੍ਹਾਂ ਨੂੰ ਕਈ ਵਾਰ ਸੱਟਾਂ ਵੀ ਲੱਗ ਚੁੱਕੀਆਂ ਹਨ। ਫਿਰ ਵੀ ਇਹ ਖਤਰਨਾਕ ਪੋਜ਼ ਦੇਣਾ ਨਹੀਂ ਛੱਡਦੀ।


Related News