ਕੈਨੇਡਾ ਵਿਖੇ ਕਿਸਾਨ ਮੋਰਚੇ ''ਚ ਗ੍ਰਿਫ਼ਤਾਰ ਕੀਤੇ ਲੋਕਾਂ ਦੇ ਹੱਕ ''ਚ ਪੈਦਲ ਰੋਸ ਮਾਰਚ (ਤਸਵੀਰਾਂ)

Sunday, Feb 14, 2021 - 12:36 PM (IST)

ਕੈਨੇਡਾ ਵਿਖੇ ਕਿਸਾਨ ਮੋਰਚੇ ''ਚ ਗ੍ਰਿਫ਼ਤਾਰ ਕੀਤੇ ਲੋਕਾਂ ਦੇ ਹੱਕ ''ਚ ਪੈਦਲ ਰੋਸ ਮਾਰਚ (ਤਸਵੀਰਾਂ)

ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਕੈਨੇਡਾ ਦੇ ਬਰੈਂਪਟਨ ਵਿਖੇ ਅੱਜ ਹਰਿਆਣਾ ਪੁਲਸ ਦੇ ਅੰਨ੍ਹੇ ਤਸ਼ਦੱਦ ਦਾ ਸ਼ਿਕਾਰ ਹੋਈ ਮਜ਼ਦੂਰ ਆਗੂ ਨੌਦੀਪ ਕੌਰ ਗੰਧੜ ਅਤੇ ਹੋਰ ਗ੍ਰਿਫ਼ਤਾਰ ਨੌਜਵਾਨਾਂ ਦੇ ਹੱਕ ਵਿੱਚ ਇੱਕ ਪੈਦਲ ਰੋਸ ਮਾਰਚ ਕੱਢਿਆ ਗਿਆ।

PunjabKesari

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਅਹਿਮਦੀ ਡਾਕਟਰ ਦਾ ਗੋਲੀ ਮਾਰ ਕੇ ਕਤਲ

ਇਹ ਰੋਸ ਮਾਰਚ ਦੁਪਹਿਰੇ ਸਟੀਲ/ਹੁਰ ਓਂਟਾਰੀਓ ਤੋਂ ਚੱਲ ਕੇ ਬਰੈਂਪਟਨ ਦੇ ਡਾਉਨ ਟਾਊਨ ਵਿਖੇ ਸਮਾਪਤ ਹੋਇਆ। ਇਸ ਮਾਰਚ ਵਿੱਚ ਸ਼ਾਮਲ ਲੋਕਾਂ ਦੇ ਹੱਥਾਂ ਵਿੱਚ ਬੀਬੀ ਨੌਦੀਪ ਕੌਰ ਤੇ ਕਿਸਾਨੀ ਸੰਘਰਸ਼ ਦੌਰਾਨ ਗ੍ਰਿਫ਼ਤਾਰ ਤੇ ਕੁੱਟਮਾਰ ਦਾ ਸ਼ਿਕਾਰ ਹੋਏ ਵਿਅਕਤੀਆਂ ਨਾਲ ਸਬੰਧਤ ਤਖਤੀਆਂ ਵੀ ਸਨ।

PunjabKesari

ਨੋਟ- ਕੈਨੇਡਾ ਵਿਚ ਕਿਸਾਨ ਅੰਦੋਲਨ ਨੂੰ ਮਿਲੇ ਸਮਰਥਨ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News