ਹੈਰਾਨੀਜਨਕ: ਮੰਗੇਤਰ ਨਾਲ ਬਰੇਕਅੱਪ ਮਗਰੋਂ ਨੌਜਵਾਨ ਨੇ ਖ਼ੁਦ ਨਾਲ ਹੀ ਕਰਾਇਆ ਵਿਆਹ, ਵੇਖੋ ਤਸਵੀਰਾਂ

Saturday, Nov 07, 2020 - 11:59 AM (IST)

ਰਿਓ ਡੀ ਜਨੇਰਿਓ : ਆਮਤੌਰ 'ਤੇ ਬਰੇਕਅੱਪ ਹੋਣ ਦੇ ਬਾਅਦ ਇਨਸਾਨ ਕਾਫ਼ੀ ਦੁਖੀ ਹੋ ਜਾਂਦਾ ਹੈ, ਇੱਥੋਂ ਤੱਕ ਕੀ ਡਿਪਰੈਸ਼ਨ ਵਿਚ ਵੀ ਚਲਾ ਜਾਂਦਾ ਹੈ ਪਰ ਹਾਲ ਹੀ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦਰਅਸਲ ਇਹ ਅਨੋਖਾ ਮਾਮਲਾ ਬ੍ਰਾਜ਼ੀਲ ਦਾ ਹੈ, ਜਿੱਥੇ ਇਕ ਨੌਜਵਾਨ ਨੇ ਪ੍ਰੇਮਿਕਾ ਦੇ ਜਾਣ ਦੇ ਬਾਅਦ ਖ਼ੁਦ ਨਾਲ ਹੀ ਵਿਆਹ ਕਰਵਾ ਲਿਆ।

ਇਹ ਵੀ ਪੜ੍ਹੋ: IPL ਖੇਡ ਰਹੇ ਇਸ ਕ੍ਰਿਕਟਰ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ



ਦੱਸਣਯੋਗ ਹੈ ਕਿ ਡਿਓਗੋ ਰਬੇਲੋ ਅਤੇ ਵਿਟੋਰ ਬਿਊਨੋ ਨੇ ਪਿਛਲੇ ਸਾਲ ਨਵੰਬਰ ਵਿਚ ਮੰਗਣੀ ਕਰਾਈ ਸੀ ਅਤੇ ਸਤੰਬਰ 2020 ਵਿਚ ਉਨ੍ਹਾਂ ਦਾ ਵਿਆਹ ਹੋਣਾ ਸੀ, ਜਿਸ ਲਈ ਤਿਆਰੀਆਂ ਕਾਫ਼ੀ ਸਮਾਂ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਸਨ ਪਰ ਕਾਫ਼ੀ ਸਮੇਂ ਤੋਂ ਚੱਲ ਰਹੇ ਮੱਤਭੇਦਾਂ ਕਾਰਨ ਦੋਵਾਂ ਵਿਚਾਲੇ ਜੁਲਾਈ ਵਿਚ ਬਰੇਕਅੱਪ ਹੋ ਗਿਆ। ਜਿਵੇਂ ਹੀ ਵਿਆਹ ਦਾ ਦਿਨ ਆਇਆ 33 ਸਾਲਾ ਡਿਓਗੋ ਰਬੇਲੋ ਬਾਹੀਆ ਦੇ ਇਕ ਰਿਸਾਰਟ ਵਿਚ ਖ਼ੁਦ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ ਅਤੇ ਇਸ ਅਨੋਖੇ ਵਿਆਹ ਵਿਚ ਉਨ੍ਹਾਂ ਦੇ ਸਾਰੇ ਦੋਸਤ ਸ਼ਾਮਲ ਹੋਏ। ਹਾਲਾਂਕਿ ਵਿਆਹ 17 ਅਕਤੂਬਰ ਨੂੰ ਹੋਇਆ ਸੀ ਪਰ ਡਿਓਗੋ ਦੀ ਇਹ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਹੁਣ ਵਾਇਰਲ ਹੋ ਰਹੀਆਂ ਹਨ।

ਇਹ ਵੀ ਪੜ੍ਹੋ: ਵਿਰਾਟ 'ਤੇ ਵਰ੍ਹੇ ਗੌਤਮ ਗੰਭੀਰ, RCB ਫਰੈਂਚਾਇਜੀ ਨੂੰ ਦਿੱਤੀ ਕੋਹਲੀ ਨੂੰ ਕਪਤਾਨੀ ਤੋਂ ਹਟਾਉਣ ਦੀ ਸਲਾਹ

 
 
 
 
 
 
 
 
 
 
 
 
 

"Essa será uma cerimônia um tanto diferente do que nós estamos acostumados a presenciar. Geralmente se espera encontrar aqui na frente um par. E aqui você está. Por ocupar esse lugar nada convencional, alguns podem achar tudo isso estranho ou até mesmo questionar a necessidade. Mas outras pessoas, talvez por serem mais sensíveis, ou mesmo por curiosidade, aproveitam um momento como esse para refletir e pensar sobre nosso próprio percurso. Em muitas culturas humanas, a pessoa, o herói da sua própria estória, precisa de um momento para se encontrar. Para os espartanos era chamado agoge. Os aborígenes australianos adotaram o termo inglês: walkabout, que significa, literalmente, vagar sem rumo até o momento de uma revelação. Fazer uma jornada. Então, essa cerimônia é na verdade, uma forma de expressão de duas necessidades humanas: o auto-conhecimento e a comunhão. Quando conversei com sua avó e tias, Diogo, elas me disseram que uma vez que você disse uma frase para elas que as marcou muito. Numa viagem, a sua tia, Simone, te agradeceu pelos momentos que você havia proporcionada à família em uma viagem e você respondeu: “Tia, a felicidade só é real quando compartilhada”. A descrição dessa cena também me marcou. Porque essa frase que você disse, Diogo, foi citado num livro e filme que descrevem uma jornada solitária de um jovem em busca do auto- conhecimento. Ao se lançar no mundo, abandonando tudo pra entender o que seria de fato essencial ao ser humano, a conclusão que aquele jovem chega é essa: “A felicidade só é real quando compartilhada”. Sozinhos somos muito menos do que podemos ser. Precisamos das pessoas certas do nosso lado. E as pessoas certas não são aquelas que nos completam, a nossa outra metade. As pessoas certas são aquelas que nos amam tanto que nos permitem que nós nos amemos. Ao nosso lado, faz bem aquela pessoa saudável. Que sabe se cuidar, que se conhece, que não despeja em nós suas frustações, suas expectativas. É isso que estamos celebrando hoje: O seu amor-próprio. Seu caminho e aprendizado até aqui. Seu encontro consigo mesmo. Hoje vamos celebrar como todo casamento deveria começar: pela promessa de amar, cuidar e respeitar a si próprio"

A post shared by Dr Diogo Rabelo CRMSP 161208 (@drdiogorabelo) on

PunjabKesari


cherry

Content Editor

Related News