ਬੋਲੀਵੀਆ : ਦੋ ਬੱਸਾਂ ਦੀ ਟੱਕਰ, 22 ਦੀ ਮੌਤ ਤੇ 37 ਜ਼ਖਮੀ

01/20/2019 5:20:12 PM

ਲਾਪਾਜ਼ (ਭਾਸ਼ਾ)— ਬੋਲੀਵੀਆ ਵਿਚ ਸ਼ਨੀਵਾਰ ਨੂੰ ਇਕ ਸੜਕ ਹਾਦਸਾ ਵਾਪਰਿਆ। ਇਸ ਸੜਕ ਹਾਦਸੇ ਵਿਚ ਦੋ ਬੱਸਾਂ ਦੀ ਟੱਕਰ ਹੋ ਗਈ, ਜਿਸ ਵਿਚ 22 ਲੋਕ ਮਾਰੇ ਗਏ ਅਤੇ 37 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਨੂੰ ਚਲਾਪਾਤਾ ਸ਼ਹਿਰ ਵੱਲ ਜਾਣ ਵਾਲੀ ਸੜਕ 'ਤੇ ਵਾਪਰਿਆ। ਉਨ੍ਹਾਂ ਨੇ ਦੱਸਿਆ ਕਿ ਹਾਦਸਾ ਇਕ ਗੱਡੀ ਦੇ ਤੇਜ਼ ਗਤੀ ਵਿਚ ਹੋਣ ਕਾਰਨ ਵਾਪਰਿਆ।


Vandana

Content Editor

Related News