ਆਸਟ੍ਰੀਆ ਦੀ ਰਾਜਧਾਨੀ ਵਿਆਨਾ ''ਚ ਗੋਲੀਬਾਰੀ, 2 ਦੀ ਮੌਤ

Wednesday, Sep 17, 2025 - 01:16 PM (IST)

ਆਸਟ੍ਰੀਆ ਦੀ ਰਾਜਧਾਨੀ ਵਿਆਨਾ ''ਚ ਗੋਲੀਬਾਰੀ, 2 ਦੀ ਮੌਤ

ਵਿਆਨਾ- ਆਸਟ੍ਰੀਆ ਦੀ ਰਾਜਧਾਨੀ ਵਿਆਨਾ ਦੇ ਵੋਰਗਾਰਟਰਨਸਟ੍ਰਾਸ ਇਲਾਕੇ 'ਚ ਗੋਲੀਬਾਰੀ 'ਚ 2 ਲੋਕ ਮਾਰੇ ਗਏ। ਆਸਟ੍ਰੀਅਨ ਪ੍ਰੈੱਸ ਏਜੰਸੀ (ਏਪੀਏ) ਦੀ ਰਿਪੋਰਟ ਅਨੁਸਾਰ, ਇਕ ਅਪਾਰਟਮੈਂਟ ਦੇ ਅੰਦਰ ਅਤੇ ਸੜਕ 'ਤੇ ਮੰਗਲਵਾਰ ਨੂੰ ਗੋਲੀਬਾਰੀ ਹੋਈ।

ਇਸ ਦੌਰਾਨ ਪੁਲਸ ਤੋਂ ਬਚ ਕੇ ਦੌੜਣ ਦੀ ਕੋਸ਼ਿਸ਼ ਦੌਰਾਨ ਕਥਿਤ ਅਪਰਾਧੀ ਮਾਰਿਆ ਗਿਆ, ਜਦੋਂ ਕਿ ਇਕ ਔਰਤ ਅਪਾਰਟਮੈਂਟ ਦੇ ਅੰਦਰ ਮ੍ਰਿਤਕ ਮਿਲੀ। ਪੁਲਸ ਨੇ ਕਿਹਾ ਕਿ ਜਨਤਾ ਲਈ ਕੋਈ ਖ਼ਤਰਾ ਨਹੀਂ ਹੈ ਅਤੇ ਜਾਂਚ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News