ਆਸਟ੍ਰੇਲੀਆ ''ਚ ਇਕ ਘਰ ਦੇ ਬਗੀਚੇ ਵਿਚ ਜੀਨਸ ਨੂੰ ਦਿੱਤਾ ਗਿਆ ਗਮਲਿਆਂ ਦਾ ਰੂਪ

09/09/2017 1:04:43 PM

ਸਿਡਨੀ— ਕੁਦਰਤ ਵਿਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਸਾਡਾ ਮਨ ਬਹੁਤ ਖੁਸ਼ ਹੁੰਦਾ ਹੈ ਅਤੇ ਅਸੀਂ ਵਧੀਆ ਮਹਿਸੂਸ ਕਰਦੇ ਹਾਂ ਅਤੇ ਉਥੇ ਹੀ ਕੁਦਰਤ ਨੂੰ ਹਰਿਆ-ਭਰਿਆ ਰੱਖਣ ਦੀ ਵੀ ਜ਼ਿੰਮੇਦਾਰੀ ਸਾਡੀ ਹੀ ਹੈ। ਇਸ ਤਰ੍ਹਾਂ ਕੁਝ ਲੋਕ ਇਸ ਜ਼ਿੰਮੇਦਾਰੀ ਨੂੰ ਆਪਣੀ ਕ੍ਰਿਏਟੀਵਿਟੀ ਨਾਲ ਮਿਕਸ ਕਰ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੁਨੀਆ ਭਰ ਦੇ ਬਾਗਵਾਨੀ ਦੇ ਸ਼ੌਕੀਨ ਕੁਝ ਅਜਿਹੇ ਲੋਕਾਂ ਦੀ ਕ੍ਰਿਟੇਟੀਵਿਟੀ ਦੀਆਂ ਤਸਵੀਰਾਂ, ਜਿਨ੍ਹਾਂ ਨੂੰ ਦੇਖ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ। 
ਸੋਸ਼ਲ ਸਾਈਟਸ 'ਤੇ ਸ਼ੇਅਰ ਹੋਈਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਤੁਸੀਂ ਵੀ ਸੋਚਣ ਲੱਗੋਗੇ ਕਿ ਕਿਸੇ ਦੇ ਦਿਮਾਗ ਵਿਚ ਅਜਿਹੇ ਆਡੀਆਜ਼ ਆਉਂਦੇ ਵੀ ਕਿਵੇਂ ਹਨ? ਇਸ ਤਰ੍ਹਾਂ ਹੀ ਜਿਥੇ ਆਸਟਰੇਲੀਆ 'ਚ ਇਕ ਘਰ ਦੇ ਬਗੀਚੇ ਵਿਚ ਜੀਨਸ ਨੂੰ ਗਮਲਿਆ ਦਾ ਰੂਪ ਦਿੱਤਾ ਗਿਆ ਉਥੇ ਹੀ ਕੁਝ ਲੋਕਾਂ ਨੇ  ਬਗੀਚੇ ਲਈ ਟਾਇਲਟ ਸੀਟ ਦਾ ਇਸਤੇਮਾਲ ਕੀਤਾ।


Related News