ਰੂਸ ਦੀ ਸੈਂਟ੍ਰਲ ਰਿਸਰਚ ਇੰਸਟੀਚਿਊਟ ਆਫ ਮਸ਼ੀਨ ਬਿਲਡਿੰਗ ''ਚ ਲੱਗੀ ਅੱਗ

06/16/2019 2:55:14 AM

ਮਾਸਕੋ - ਰੂਸ ਦੀ ਸੈਂਟ੍ਰਲ ਰਿਸਰਚ ਇੰਸਟੀਚਿਊਟ ਆਫ ਮਸ਼ੀਨ ਬਿਲਡਿੰਗ ਰਾਕੇਟ ਅਤੇ ਪੁਲਾੜ ਵਿਗਿਆਨ ਕੇਂਦਰ ਦੇ ਖੇਤਰ ਸਥਿਤ ਇਕ ਇਮਾਰਤ 'ਚ ਸ਼ਨੀਵਾਰ ਨੂੰ ਅੱਗ ਲੱਗ ਗਈ।
ਰੂਸ ਦੇ ਸਟੇਟ ਸਪੇਸ ਕਾਰਪੋਰੇਸ਼ਨ ਰੋਸਕੋਸਮੋਸ ਨੇ ਇਕ ਬਿਆਨ 'ਚ ਆਖਿਆ ਕਿ ਅੱਗ ਨੂੰ ਬੁਝਾ ਦਿੱਤਾ ਗਿਆ ਹੈ ਅਤੇ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਤਿਸਨਾਇਮਸ਼ ਦੇ ਪਰਿਵਾਰ 'ਚ ਲੱਗੀ ਅੱਗ ਦੇ ਬਾਰੇ 'ਚ ਐਮਰਜੰਸੀ ਸੇਵਾ ਮੰਤਰਾਲੇ ਨੂੰ ਜਾਣਕਾਰੀ ਦਿੱੱਤੀ ਗਈ ਹੈ। ਪੁਲਸ ਮੁਤਾਬਕ ਕਾਰਪੋਰੇਸ਼ਨ ਦੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Khushdeep Jassi

Content Editor

Related News