UAE ’ਚ ਹਾਦਸੇ ਦੌਰਾਨ 4 ਫੌਜੀਆਂ ਦੀ ਮੌਤ, 9 ਜ਼ਖਮੀ

Wednesday, Sep 25, 2024 - 01:21 PM (IST)

ਦੁਬਈ - ਸੰਯੁਕਤ ਅਰਬ ਅਮੀਰਾਤ ’ਚ ਬੁੱਧਵਾਰ ਨੂੰ ਹਾਦਸੇ ’ਚ ਚਾਰ ਫੌਜੀਆਂ ਦੀ ਮੌਤ ਹੋ ਗਈ ਅਤੇ ਨੌ ਹੋਰ ਜ਼ਖਮੀ ਹੋਗਏ। ਯੂ.ਏ.ਈ. ਇਕ ਨਿਊਜ਼ ਏਜੰਸੀ ਦੀ ਜਾਰੀ ਖਬਰ ਅਨੁਸਾਰ ਫੌਜ ਦੇ ਬਿਆਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ  ਹਾਦਸਾ ਮੰਗਲਵਾਰ ਰਾਤ ਨੂੰ ਉਸ ਸਮੇਂ ਹੋਇਆ ਸੀ ਜਦ ਉਹ ਦੇਸ਼ ਲਈ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਸਨ। ਖਬਰ ’ਚ ਇਸ ਹਾਦਸੇ ਦੇ ਬਾਰੇ ਵੱਧ ਜਾਣਕਾਰੀ ਨਹੀਂ ਦਿੱਤੀ ਗਈ। ਆਬੂ ਧਾਬੀ ਅਤੇ ਦੁਬਈ ਦੇ ਗ੍ਰਹਿ  ਦੇਸ਼ ਅਮੀਰਾਤ ’ਚ ਖਾੜੀ  ਅਰਬ ਦੇਸ਼ਾਂ ਦੀ ਸਭ ਤੋਂ ਮਜ਼ਬੂਤ ਫੌਜ ਹੈ।  

ਪੜ੍ਹੋ ਇਹ ਅਹਿਮ ਖ਼ਬਰ- ਸ਼੍ਰੀਲੰਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਦਾ ਵੱਡਾ ਐਲਾਨ, 14 ਨਵੰਬਰ ਨੂੰ ਹੋਣਗੀਆਂ ਚੋਣਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


Sunaina

Content Editor

Related News