ਇਜ਼ਰਾਈਲ ’ਚ ਫਸੇ 27 ਭਾਰਤੀ ਨਾਗਰਿਕਾਂ ਨੇ ਮਿਸਰ ਦੀ ਸਰਹੱਦ ਕੀਤੀ ਪਾਰ : ਸੰਗਮਾ
Monday, Oct 09, 2023 - 01:16 PM (IST)
ਸ਼ਿਲਾਂਗ (ਏਜੰਸੀ)– ਹਮਾਸ ਤੇ ਇਜ਼ਰਾਈਲ ਵਿਚਾਲੇ ਜੰਗ ਕਾਰਨ ਇਜ਼ਰਾਈਲ ’ਚ ਫਸੇ ਮੇਘਾਲਿਆ ਦੇ ਲੋਕ ਉਥੋਂ ਚਲੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਬਲਾਗਰ ਦਾ ਵੱਡਾ ਖੁਲਾਸਾ, ਚੀਨੀ ਏਜੰਟਾਂ ਨੇ ਭਾਰਤ ਨੂੰ ਫਸਾਉਣ ਲਈ ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਨੂੰ ਮਾਰਿਆ
ਮੇਆਲਿਆ ਦੇ ਸੀ. ਐੱਮ. ਸੰਗਮਾ ਨੇ ‘ਐਕਸ’ ’ਤੇ ਲਿਖਿਆ, ‘‘ਵਿਦੇਸ਼ ਮੰਤਰਾਲੇ ਤੇ ਭਾਰਤੀ ਮਿਸ਼ਨ ਦੇ ਯਤਨਾਂ ਸਦਕਾ ਮੇਘਾਲਿਆ ਦੇ 27 ਨਾਗਰਿਕ ਸੁਰੱਖਿਅਤ ਢੰਗ ਨਾਲ ਮਿਸਰ ਦੀ ਸਰਹੱਦ ਪਾਰ ਕਰ ਗਏ ਹਨ।’’
ਇਸ ਤੋਂ ਪਹਿਲਾਂ ਮੇਘਾਲਿਆ ਦੇ ਮੁੱਖ ਮੰਤਰੀ ਨੇ ਸੂਬੇ ਦੇ 27 ਲੋਕਾਂ ਨੂੰ ਬਚਾਉਣ ਲਈ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।