ਵਿਧਾਨਸਭਾ ਹਲਕਾ ਫਿਰੋਜ਼ਪੁਰ(ਦੇਹਾਤੀ) : ਸੀਟ ਦਾ ਇਤਿਹਾਸ
Tuesday, Jan 10, 2017 - 10:12 AM (IST)
ਫਿਰੋਜ਼ਪੁਰ(ਦਿਹਾਤੀ) — ਇਸ ਨਵੇਂ ਬਣੇ ਹਲਕੇ ਦੀਆਂ ਸੰਨ 2012 ''ਚ ਪਹਿਲੀ ਵਾਰ ਚੋਣਾਂ ਹੋਈਆ ਸਨ। ਇਸ ਲਈ ਇਸ ਸੀਟ ਦਾ ਲੰਬਾ ਇਤਿਹਾਸ ਨਹੀਂ ਹੈ। ਲਿਹਾਜ਼ਾ ਜੋਗਿੰਦਰ ਸਿੰਘ ਜਿੰਦੂ ਹੀ ਇਸ ਹਲਕੇ ਦੇ ਪਹਿਲੇ ਵਿਧਾਇਕ ਕਹੇ ਜਾ ਸਕਦੇ ਹਨ।
| ਕੁੱਲ ਵੋਟਰ | 1,61,204 |
| ਮਰਦ | 84,946 |
| ਔਰਤਾਂ | 76,258 |
