ਫਿਟਕਰੀ ਨਾਲ ਘਟਾਓ ਭਾਰ

05/29/2017 1:27:31 PM

ਜਲੰਧਰ— ਫਿਟ ਰਹਿਣ ਦੇ ਲਈ ਅੱਜ-ਕੱਲ੍ਹ ਲੋਕ ਬਹੁਤ ਤਰੀਕੇ ਅਜਮਾ ਰਹੇ ਹਨ। ਕੁੱਝ ਲੋਕ ਜਿਮ ਜਾਂਦੇ ਹਨ ਤਾਂ ਕੁੱਝ ਲੋਕ ਡਾਈਟਿੰਗ ਕਰਕੇ ਆਪਣਾ ਭਾਰ ਘੱਟ ਕਰਦੇ ਹਨ। ਜੇਕਰ ਤੁਹਾਡੇ ਕੋਲ ਵੀ ਜਿਮ ਜਾਣ ਦਾ ਟਾਈਮ ਨਹੀਂ ਹੈ ਤਾਂ ਘਰ ''ਚ ਹੀ ਫਿਟਕਰੀ ਦੇ ਇਸਤੇਮਾਲ ਨਾਲ ਭਾਰ ਘੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿਸ ਤਰ੍ਹਾਂ ਫਿਟਕਰੀ ਦੀ ਮਦਦ ਨਾਲ ਭਾਰ ਘੱਟ ਕੀਤਾ ਜਾਂਦਾ ਹੈ। 
ਸਮੱਗਰੀ
- ਫਿਟਕਰੀ 2 ਚਮਚ
- ਵਿਕਸ 2 ਚਮਚ 
- ਬੇਕਿੰਗ ਸੋਡਾ 1 ਚਮਚ
- ਪਲਾਸਟਿਕ ਰੈਪ
1. ਇਸ ਦੇ ਲਈ ਸਭ ਤੋਂ ਪਹਿਲਾਂ ਫਿਟਕਰੀ ਨੂੰ ਮਿਕਸੀ ''ਚ ਪੀਸ ਲਓ। 
2. ਫਿਰ ਫਿਟਕਰੀ ''ਚ ਵਿਕਸ ਅਤੇ ਬੇਕਿੰਗ ਸੋਡਾ ਚੰਗੀ ਤਰ੍ਹਾਂ ਮਿਲਾਓ। 
3. ਹੁਣ ਇਸ ਕਰੀਮ ਨੂੰ ਆਪਣੇ ਪੇਟ, ਹੱਥਾਂ ਅਤੇ ਜਿੱਥੇ ਚਰਬੀ ਹੈ ਉਸ ''ਤੇ ਲਗਾਓ। 
4. ਫਿਰ ਇਸ ਨੂੰ ਪਲਾਸਟਿਕ ਰੈਪ ਜਾ ਇਲਾਸਟਿਕ ਬੈਂਡੇਜ ਨਾਲ ਟਾਈਟ ਕਰਕੇ 2 ਘੰਟਿਆਂ ਲਈ ਬੰਨ ਲਓ। 
5. ਲਗਾਤਾਰ ਇਕ ਹਫਤਾਂ ਇਸ ਤਰ੍ਹਾਂ ਇਸਤੇਮਾਲ ਕਰੋ। ਇਸ ਨਾਲ ਫਾਲਤੂ ਚਰਬੀ ਘੱਟ ਹੋ ਜਾਵੇਗੀ। 


Related News