20 ਮਿੰਟਾਂ ''ਚ ਕੰਟਰੋਲ ਹੋਵੇਗੀ ਸ਼ੂਗਰ, ਇਹ ਹੈ ਚਮਤਕਾਰੀ ਇਲਾਜ਼

05/29/2017 10:25:59 AM

ਮੁੰਬਈ— ਅੱਜ-ਕੱਲ੍ਹ ਹਰ ਦੂਜੇ ਵਿਅਕਤੀ ਨੂੰ ਸ਼ੂਗਰ ਦੀ ਬੀਮਾਰੀ ਹੋ ਰਹੀ ਹੈ। ਇਸ ਬੀਮਾਰੀ ਦੀ ਚਪੇਟ ''ਚ ਤਾਂ ਬੱਚੇ ਵੀ ਦੇਖੇ ਗਏ ਹਨ। ਇਸ ਬੀਮਾਰੀ ਹੋਣ ਦੇ ਕਾਰਨ ਕਈ ਹੋਰ ਬੀਮਾਰੀਆਂ ਦੇ ਹੋਣ ਦਾ ਸ਼ੱਕ ਵੀ ਵੱਧ ਗਿਆ ਹੈ। ਇਸ ''ਚ ਦਵਾਈ ਲੈਣ ਦੇ ਨਾਲ-ਨਾਲ ਪਰਹੇਜ਼ ਵੀ ਕਰਨਾ ਪੈਂਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਇਹ ਬੀਮਾਰੀ ਹੋ ਜਾਵੇ ਤਾਂ ਉਹ ਜ਼ਿੰਦਗੀ ਭਰ ਇਸ ''ਚ ਬਾਹਰ ਨਹੀਂ ਆ ਸਕਦਾ। ਕਈ ਵਾਰ ਤਾਂ ਇਹ ਬੀਮਾਰੀ ਜਾਨਲੇਵਾ ਵੀ ਬਣ ਜਾਂਦੀ ਹੈ ਪਰ ਜੇਕਰ ਅਸੀਂ ਕੁੱਝ ਅਜਿਹੇ ਤਰੀਕੇ ਅਪਣਾਉਂਦੇ ਹਾਂ, ਜਿਸ ਨਾਲ ਸ਼ੂਗਰ ਕੰਟਰੋਲ ''ਟ ਰਹੇ ਤਾਂ ਇਸ ਬੀਮਾਰੀ ''ਤੇ ਜਿੱਤ ਹਾਲਿਸ ਕੀਤੀ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਬਹੁਤ ਹੀ ਆਸਾਨ ਨੁਸਖਾ  ਦੱਸਣ ਜਾ ਰਹੇ ਹਾਂ। ਜਿਸ ਦਾ ਕੋਈ ਸਾਈਡ-ਇਫੈਕਟ ਵੀ ਨਹੀਂ ਹੈ ਅਤੇ ਉਸ ਨਾਲ ਤੁਹਾਡਾ ਸ਼ੂਗਰ ਪੱਧਰ ਵੀ ਪੂਰਾ ਕੰਟਰੋਲ ''ਚ ਆ ਜਾਵੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੁਸਕੇ ''ਚ ਤੁਹਾਨੂੰ ਕੋਈ ਕੋੜ੍ਹੀ ਚੀਜ਼ ਵੀ ਨਹੀਂ ਖਾਣੀ ਪਵੇਗੀ। 
ਇਸ ਦੇ ਲਈ ਸਭ ਤੋਂ ਪਹਿਲਾਂ ਕਰੇਲੇ ਲੈ ਲਓ। ਇਕ ਕਿਲੋ ਤੱਕ ਲੈ ਕੇ ਇਸ ਨੂੰ ਮੋਟਾ ਦਰਦਰਾ ਪੀਸ ਲਓ। ਫਿਰ ਇਨ੍ਹਾਂ ਪੀਸੇ ਹੋਏ ਕਰੇਲਿਆਂ ਨੂੰ ਇਕ ਛੋਟੇ ਟੱਬ ''ਚ ਪਾ ਦਿਓ ਅਤੇ ਫਿਰ ਉਸ ''ਚ ਪੈਰਾਂ ਨੂੰ ਪਾ ਦਿਓ। ਫਿਰ ਆਪਣੇ ਪੈਰ ਉਸ ''ਚ ਥੋੜ੍ਹੇ ਹਿਲਾਉਂਦੇ ਰਹੋ।15-20 ਤੋਂ ਬਾਅਦ ਜਦੋਂ ਤੁਹਾਡੀ ਜੀਭ ''ਤੇ ਕੋੜ੍ਹਾ ਸੁਆਦ ਆਉਣ ਲੱਗੇਗਾ ਤਾਂ ਪੈਰਾਂ ਨੂੰ ਕੱਢ ਕੇ ਧੋ ਲਓ। ਇਸ ਤਰੀਕੇ ਨੂੰ ਤੁਸੀਂ ਇਕ ਵਾਰ ਜ਼ਰੂਰ ਆਪਣਾ ਕੇ ਦੇਖੋ। ਇਸ ਨਾਲ ਤੁਹਾਡਾ ਸ਼ੂਗਰ ਲੈਵਲ ਜ਼ਰੂਰ ਕੰਟਰੋਲ ''ਚ ਆ ਜਾਵੇਗਾ।


Related News