ਸਰੀਰ ਦਾ ਦੁਬਲਾਪਣ ਦੂਰ ਕਰਨ ਲਈ ਖਾਓ ਇਹ ਚੀਜ਼ਾਂ

Sunday, Jun 04, 2017 - 09:39 AM (IST)

ਸਰੀਰ ਦਾ ਦੁਬਲਾਪਣ ਦੂਰ ਕਰਨ ਲਈ ਖਾਓ ਇਹ ਚੀਜ਼ਾਂ

ਜਲੰਧਰ— ਜ਼ਿਆਦਾ ਤਰ ਲੋਕ ਮੋਟਾਪੇ ਦੀ ਬੀਮਾਰੀ ਨਾਲ ਪੀੜਤ ਹੁੰਦੇ ਹਨ ਅਤੇ ਇਸ ਦੇ ਲਈ ਉਹ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਪਰ ਇਸਦੇ ਉਲਟ ਕਈ ਲੋਕਾ ਬਹੁਤ ਦੁਬਲੇ ਹੁੰਦੇ ਹਨ ਜੋ ਮੋਟਾ ਹੋਣ ਦੇ ਲਈ ਪਰੇਸ਼ਾਨ ਰਹਿੰਦੇ ਹਨ। ਉਹ ਦੁਬਲੇਪਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹਸਪਤਾਲਾਂ ਤੱਕ ਚੱਕਰ ਕੱਢਦੇ ਹਨ। ਅਜਿਹੇ ਲੋਕਾਂ ਨੂੰ ਅਸੀਂ ਦੱਸਣ ਜਾ ਰਹੇ ਹਾਂ ਅਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਖਾਣ ਨਾਲ ਉਹ ਆਪਣੇ ਦੁਬਲੇਪਣ ਤੋਂ ਛੁਟਕਾਰਾ ਪਾ ਸਕਦੇ ਹਨ। 
1. ਦੁੱਧPunjabKesariਜੇਕਰ ਤੁਸੀਂ ਕਮਜ਼ੋਰ ਹੋ ਤਾਂ ਤੁਹਡੇ ਲਈ ਦੁੱਧ ਕਾਫੀ ਵਧੀਆ ਹੈ। ਦੁੱਧ 'ਚ ਕਾਫੀ ਕੈਲਸ਼ੀਅਮ, ਫੈਟ ਹੁੰਦਾ ਹੈ ਜੋ ਤੁਹਾਡਾ ਭਾਰ ਵਧਾਉਣ 'ਚ ਮਦਦ ਕਰੇਗਾ। 
2. ਅੰਡੇPunjabKesari
ਦੁਬਲੇਪਣ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਅੰਡੇ ਸ਼ਾਮਿਲ ਕਰੋ।


Related News