ਪੇਟ ਦੀ ਚਰਬੀ ਸਾਰੇ ''ਲੁੱਕ'' ਨੂੰ ਖਰਾਬ ਕਰ ਦਿੰਦੀ, ਇਸਨੂੰ ਘੱਟ ਕਰਨ ਦੇ ਤਰੀਕੇ

Tuesday, Jul 12, 2016 - 06:34 PM (IST)

ਪੇਟ ਦੀ ਚਰਬੀ ਸਾਰੇ ''ਲੁੱਕ'' ਨੂੰ ਖਰਾਬ ਕਰ ਦਿੰਦੀ, ਇਸਨੂੰ ਘੱਟ ਕਰਨ ਦੇ ਤਰੀਕੇ

ਜਲੰਧਰ — ਪੇਟ ਦੀ ਚਮੜੀ ਸਾਰਾ ਦਿਨ ਬੈਠੇ ਰਹਿਣ ਕਰਕੇ ਵੱਧ ਜਾਂਦੀ ਹੈ। ਇਹ ਦੇਖਣ ਨੂੰ ਬਹੁਤ ਬੂਰੀ ਲਗਦੀ ਹੈ। ਇਸਨੂੰ ਅਸੀਂ ਭੋਜਨ ਦੁਆਰਾ ਘੱਟ ਕਰ ਸਕਦੇ ਹਾਂ।

  • ਹਲਦੀ ਪੇਟ ਨੂੰ ਘੱਟ ਕਰਦੀ ਹੈ। ਇਕ ਕੱਪ ਪਾਣੀ ''ਚ ਹਲਦੀ ਉਬਾਲ ਕੇ ਪੀਓ।
  • ਦਹੀਂ ਨੂੰ ਵੀ ਕਰੋ ਆਪਣੇ ਭੋਜਨ ''ਚ ਸ਼ਾਮਲ
  • ਸੇਬ ''ਚ ''ਫਾਇਬਰ'' ਹੁੰਦਾ ਹੈ। ਇਸ ਨੂੰ ਖਾਣ ਨਾਲ ਦੇਰ ਤੱਕ ਭੁੱਖ ਨਹੀਂ ਲਗਦੀ।
  • ਪੁਦੀਨੇ ''ਚ ''ਐਂਟੀ ਇੰਫਲੇਮੇਟਰੀ'' ਗੁਣ ਹੁੰਦੇ ਹਨ ਜੋ ਪੇਟ ਨੂੰ ਘੱਟ ਕਰਨ ''ਚ ਮਦਦ ਕਰਦੇ ਹਨ।
  • ਅਖਰੋਟ ''ਚ ''ਓਮੇਗਾ 3'' ਹੁੰਦਾ ਹੈ। ਇਹ ਵੀ ਭਾਰ ਘੱਟ ਕਰਦਾ ਹੈ।
  • ਦਾਲਾਂ ''ਚ ''ਫਾਇਬਰ'' ਹੁੰਦਾ ਹੈ। ਜਿਹੜਾ ''ਕਲੈਸਟਰੋਲ'' ਦੇ ਪੱਧਰ ਨੂੰ ਘੱਟ ਕਰਦਾ ਹੈ।
  • ਅੰਡਿਆਂ ''ਚ ''ਵਿਟਾਮਿਨ ਬੀ-12'' ਹੁੰਦਾ ਹੈ। ਜਿਹੜਾ ''ਫੈਟ ਸੈੱਲ'' ਨੂੰ ਘੱਟ ਕਰਦਾ ਹੈ। 

Related News