20 ਸਾਲ ਦੀਆਂ ਲੜਕੀਆਂ ''ਚ ਆਉਦੇ ਹਨ ਇਹ ਬਦਲਾਅ

Saturday, Dec 10, 2016 - 03:14 PM (IST)

20 ਸਾਲ ਦੀਆਂ ਲੜਕੀਆਂ ''ਚ ਆਉਦੇ ਹਨ ਇਹ ਬਦਲਾਅ

ਜਲੰਧਰ—ਜਦੋ ਕੋਈ ਲੜਕੀ 20 ਸਾਲ ਦੀ ਟੀਨੇਜਰ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਦੇ ਹਨ। ਜਦੋ ਕੋਈ ਲੜਕੀ 20 ਸਾਲ ਦੀ ਟੀਨੇਜਰ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਦੇ ਹਨ। ਜਦੋ ਕੋਈ ਲੜਕੀ 20 ਸਾਲ ਦੀ ਟੀਨੇਜਰ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਦੇ ਹਨ। ਜਦੋ ਕੋਈ ਲੜਕੀ 20 ਸਾਲ ਦੀ ਟੀਨੇਜਰ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਦੇ ਹਨ। ਜਦੋ ਕੋਈ ਲੜਕੀ 20 ਸਾਲ ਦੀ ਟੀਨੇਜਰ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਦੇ ਹਨ। ਜਦੋ ਕੋਈ ਲੜਕੀ 20 ਸਾਲ ਦੀ ਟੀਨੇਜਰ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਦੇ ਹਨ। ਜਦੋ ਕੋਈ ਲੜਕੀ 20 ਸਾਲ ਦੀ ਟੀਨੇਜਰ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਦੇ ਹਨ। ਜਦੋ ਕੋਈ ਲੜਕੀ 20 ਸਾਲ ਦੀ ਟੀਨੇਜਰ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਦੇ ਹਨ। ਜਦੋ ਕੋਈ ਲੜਕੀ 20 ਸਾਲ ਦੀ ਟੀਨੇਜਰ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਦੇ ਹਨ। ਜਦੋ ਕੋਈ ਲੜਕੀ 20 ਸਾਲ ਦੀ ਟੀਨੇਜਰ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਦੇ ਹਨ। ਜਦੋ ਕੋਈ ਲੜਕੀ 20 ਸਾਲ ਦੀ ਟੀਨੇਜਰ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਦੇ ਹਨ। ਜਦੋ ਕੋਈ ਲੜਕੀ 20 ਸਾਲ ਦੀ ਟੀਨੇਜਰ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਦੇ ਹਨ। ਜਦੋ ਕੋਈ ਲੜਕੀ 20 ਸਾਲ ਦੀ ਟੀਨੇਜਰ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਦੇ ਹਨ। ਜਦੋ ਕੋਈ ਲੜਕੀ 20 ਸਾਲ ਦੀ ਟੀਨੇਜਰ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਦੇ ਹਨ। ਜਦੋ ਕੋਈ ਲੜਕੀ 20 ਸਾਲ ਦੀ ਟੀਨੇਜਰ ਹੁੰਦੀ ਹੈ ਤਾਂ ਉਸਦੇ ਸਰੀਰ ''ਚ ਬਹੁਤ ਬਦਲਾਅ ਆਉਦੇ ਹਨ।  ਇਨ੍ਹਾਂ ਸਰੀਰਕ ਬਦਲਾਅ ਦੇ ਕਾਰਨ ਉਸ ਨੂੰ ਕਈ ਸਿਹਤ ਸੰਬੰਧੀ ਸਮੱਸਿਆਵਾ ਦਾ ਸਾਹਮਣਾ ਕਰਨਾ ਪੈਦਾ ਹੈ। ਜੇਕਰ ਇਨ੍ਹਾਂ ਸਮੱਸਿਆਵਾ ਦਾ ਸਹੀ ਸਮੇਂ ''ਤੇ ਇਲਾਜ਼ ਨਾ ਕੀਤਾ ਜਾਵੇ ਤਾਂ ਇਹ ਸਮੱਸਿਆਵਾ ਅੱਗੇ ਜਾ ਕੇ ਵੱਧ ਸਕਦੀਆਂ ਹਨ। ਆਓ ਜਾਣਦੇ ਹਾਂ ਕੁਝ ਅਜਿਹੇ ਬਦਲਾਅ ਦੇ ਬਾਰੇ ਜੋ 20 ਸਾਲ ਦੀਆਂ ਲੜਕੀਆਂ ''ਚ ਆਉਦੇ ਹਨ।

1. ਅਨਿਯਮਿਤ ਮਾਹਾਵਾਰੀ
ਕਈ ਲੜਕੀਆਂ ਨੂੰ 20 ਸਾਲ ਦੀ ਉਮਰ ''ਚ ਮਹਾਵਾਰੀ ''ਚ ਅਨਿਯਮਿਤ ਹੋਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹਾ ਸਰੀਰ ''ਚ ਹਾਰਮੋਨ ਬਦਲਣ ਨਾਲ ਹੁੰਦਾ ਹੈ । ਇਸ ਸਮੱਸਿਆ ਤੋਂ ਬਚਣ ਦੇ ਲਈ ਆਇਰਨ ਵਿਟਾਮਿਨ ਅਤੇ ਪ੍ਰੋਟੀਨ ਭਰਪੂਰ ਭੋਜਨ ਕਰੋ।
2 ਮੁਹਾਸੇ 
20 ਸਾਲ ਦੀ ਲੜਕੀਆਂ ''ਚ ਇਹ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ । ਇਸ ਤੋਂ ਬਚਣ ਦੇ ਲਈ ਤੇਲ ਵਾਲਾ ਭੋਜਨ ਅਤੇ ਆਚਾਰ ਤੋਂ ਦੂਰ ਰਹੋ। ਆਪਣੇ ਚਿਹਰੇ ਨੂੰ ਦਿਨ ''ਚ 5 ਵਾਰ ਧੋਵੋ।
3 ਭਾਰ ਦਾ ਵੱਧਣਾ ਘੱਟਨਾ
ਇਸ ਉਮਰ ''ਚ ਆਉਣ ''ਤੇ ਸਰੀਰ ਦਾ ਮੈਟਾਬੋਲਿਜ਼ਮ ਘੱਟ ਹੋਣ ਲੱਗਦਾ ਹੈ ਅਤੇ ਕੋਲੇਸਟਰਾਲ ਵੱਧਣ ਲੱਗਦਾ ਹੈ। ਇਸ ਲਈ ਲੜਕੀਆਂ ਨੂੰ ਆਪਣੇ ਖਾਣ ਪਾਣ ਅਤੇ ਕਸਰਤ ''ਤੇ ਧਿਆਨ ਦੇਣ ਦੀ ਜ਼ਰੂਰਤ ਹੈ।
4. ਸਰੀਰ ''ਤੇ ਵਾਲਾ ਦੇ ਵੱਧਣਾ 
ਹਾਰਮੋਨ ਬਦਲਾਅ ਦੇ ਕਾਰਨ ਸਰੀਰ ਦੇ ਕਈ ਹਿੱਸਿਆ ''ਚ ਅਣਚਾਹੇ ਵਾਲ ਆਉਣ ਲੱਗਦੇ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਲਈ ਘਰੇਲੂ ਨੁਸਖ਼ੇ ਅਪਨਾਓ।


Related News