ਵਟਸਐਪ iPad ਯੂਜ਼ਰਸ ਲਈ ਲਾਂਚ ਕਰੇਗਾ ਨਵੀਂ ਐਪ, ਮਿਲਣਗੀਆਂ ਇਹ ਖ਼ਾਸ ਸੁਵਿਧਾਵਾਂ
Tuesday, Feb 01, 2022 - 11:21 AM (IST)

ਗੈਜੇਟ ਡੈਸਕ– ਵਟਸਐਪ ਜਲਦ ਹੀ ਇਕ ਨਵੀਂ ਐਪ ਨੂੰ ਲਾਂਚ ਕਰਨ ਜਾ ਰਿਹਾ ਹੈ ਜਿਸਨੂੰ ਖ਼ਾਸਤੌਰ ’ਤੇ ਆਈਪੈਡ ਯੂਜ਼ਰਸ ਲਈ ਲਿਆਇਆ ਜਾਵੇਗਾ। ਹਾਲਾਂਕਿ, ਇਸ ਦੀ ਲਾਂਚਿੰਗ ਤਾਰੀਖ਼ ਬਾਰੇ ਅਜੇ ਤਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ। ‘ਦਿ ਵਰਜ’ ਦੀ ਰਿਪੋਰਟ ਮੁਤਾਬਕ ਆਈਪੈਡ ਲਈ ਅਲੱਗ ਵਟਸਐਪ ਐਪਦੀ ਮੰਗ ਲੰਬੇ ਸਮੇਂ ਤੋਂ ਹੋ ਰਹੀ ਸੀ।
ਇਹ ਵੀ ਪੜ੍ਹੋ– WhatsApp ਦੀ ਵਧੇਗੀ ਸਕਿਓਰਿਟੀ, ਆ ਰਿਹੈ ਨਵਾਂ ਕਮਾਲ ਦਾ ਫੀਚਰ
ਇਸ ਇਲਾਵਾ ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਵਟਸਐਪ ਦੋ ਨਵੇਂ ਫੀਚਰਜ਼ ’ਤੇ ਕੰਮ ਕਰ ਰਿਹਾ ਹੈ ਜਿਨ੍ਹਾਂ ’ਚੋਂ ਇਕ ਸਕਿਓਰਿਟੀ ਫੀਚਰ ਹੈ ਅਤੇ ਦੂਜਾ ਵੌਇਸ ਕਾਲ ਨਾਲ ਜੁੜਿਆ ਫੀਚਰ ਹੈ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਵਟਸਐਪ ’ਚ ਹੁਣ ਟੂ-ਸੈੱਟਪ ਵੈਰੀਫਿਕੇਸ਼ਨ ਫੀਚਰ ਵੀ ਆਉਣ ਵਾਲਾ ਹੈ।
ਇਹ ਵੀ ਪੜ੍ਹੋ– WhatsApp ਗਰੁੱਪ ’ਚ ਹੁਣ ਨਹੀਂ ਚੱਲੇਗੀ ਮੈਂਬਰਾਂ ਦੀ ਮਨ-ਮਰਜ਼ੀ, Admin ਨੂੰ ਜਲਦ ਮਿਲੇਗੀ ਇਹ ਪਾਵਰ