ਬਿਲ ਜਮਾਂ ਕਰਵਾਉਣ ਲਈ ਵੋਡਾਫੋਨ ਗਾਹਕਾਂ ਨੂੰ ਮਿਲੀ ਐਕਸਟੇਂਸ਼ਨ

Friday, Nov 11, 2016 - 05:21 PM (IST)

ਬਿਲ ਜਮਾਂ ਕਰਵਾਉਣ ਲਈ ਵੋਡਾਫੋਨ ਗਾਹਕਾਂ ਨੂੰ ਮਿਲੀ ਐਕਸਟੇਂਸ਼ਨ

ਜਲੰਧਰ - 500 ਅਤੇ 1000 ਰੁਪਏ  ਦੇ ਨੋਟ ਬੰਦ ਹੋਣ ਦੇ ਬਾਅਦ ਦੇਸ਼ ਭਰ ''ਚ ਇਸ ਦੀ ਮਿਲੀ ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀਆਂ ਹਨ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਵੋਡਾਫੋਨ ਨੇ ਦਿੱਲੀ ''ਚ ਆਪਣੇ ਗਾਹਕਾਂ ਲਈ ਬਿਲ ਭੁਗਤਾਨੇ ਦੀ ਤਾਰੀਖ ਨੂੰ ਤਿੰਨ ਦਿਨ ਵਧਾ ਦਿੱਤਾ ਹੈ। ਇਸ ਦੇ ਨਾਲ ਕੰਪਨੀ ਨੇ ਟਾਕ-ਟਾਈਮ ਅਤੇ ਡਾਟਾ ਲਈ ਛੋਟੇ ਪੈਕਸ ਲਾਂਚ ਕੀਤੇ ਹਨ।

 

ਇਸ ਛੋਟੇ ਪੈਕਸ ''ਚ 10 ਰੁਪਏ ਦਾ ਛੋਟਾ ਕ੍ਰੈਡੀਟ ਮਿਲੇਗਾ ਜਿਸ ਨੂੰ 3 ਰੁਪਏ ਦੇ ਸਰਵਿਸ ਚਾਰਜ ਦੇ ਨਾਲ ਉਪਲੱਬਧ ਕੀਤਾ ਗਿਆ ਹੈ। ਇਸ ਪੈਕ ਦੇ ਨਾਲ 7 ਦਿਨਾਂ ਦੀ ਵੇਲੀਡਿਟੀ ਮਿਲੇਗੀ। ਇਸ ਦੇ ਨਾਲ ਕੰਪਨੀ ਨੇ ਪ੍ਰੀ-ਪੇਡ ਕਸਟਮਰਸ ਲਈ ਇਕ 9-3R549“ ਨਾਮ ਦੀ ਸਰਵਿਸ ਵੀ ਸ਼ੁਰੂ ਕੀਤੀ ਹੈ ਜਿਸ ''ਚ ਯੂਜ਼ਰ ਨੂੰ 30MB2G/3G/4G ਡਾਟਾ ਮਿਲੇਗਾ ਅਤੇ ਇਸ ਦੀ ਵੇਲੀਡਿਟੀ 24 ਘੰਟਿਆਂ ਦੀ ਹੋਵੇਗੀ।


Related News