10 ਹਜ਼ਾਰ ਰੁਪਏ ਤੱਕ ਦੀ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ

10/17/2020 4:53:09 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ 10 ਹਜ਼ਾਰ ਰੁਪਏ ਤਕ ਦੀ ਕੀਮਤ ’ਚ ਬਿਹਤਰੀਨ ਫੀਚਰਜ਼ ਵਾਲਾ ਸਮਾਰਟਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਕਈ ਆਪਸ਼ਨ ਮੌਜੂਦ ਹਨ। ਬਾਜ਼ਾਰ ’ਚ ਉਪਲੱਬਧ ਸੈਮਸੰਗ, ਮੋਟੋਰੋਲਾ, ਸ਼ਾਓਮੀ, ਰੀਅਲਮੀ ਅਤੇ ਨੋਕੀਆ ਵਰਗੇ ਟਾਪ ਬ੍ਰਾਂਡਾਂ ’ਚੋਂ ਆਪਣੀ ਪਸੰਦ ਦਾ ਫੋਨ ਚੁਣ ਸਕਦੇ ਹੋ। ਘੱਟ ਕੀਮਤ ’ਚ ਆਉਣ ਵਾਲੇ ਇਹ ਸਮਾਰਟਫੋਨ ਸ਼ਾਨਦਾਰ ਕੈਮਰਾ, ਦਮਦਾਰ ਬੈਟਰੀ ਅਤੇ ਡਿਸਪਲੇਅ ਫੀਚਰਜ਼ ਨਾਲ ਆਉਂਦੇ ਹਨ। 

Samsung Galaxy M01s
ਕੀਮਤ    -  9,499 ਰੁਪਏ

ਡਿਸਪਲੇਅ    - 6.20 ਇੰਚ (720x1280 ਪਿਕਸਲ ਰੈਜ਼ੋਲਿਊਸ਼ਨ)
ਪ੍ਰੋਸੈਸਰ    - ਮੀਡੀਆਟੈੱਕ ਹੇਲੀਓ ਪੀ22
ਰੈਮ    - 3 ਜੀ.ਬੀ.
ਸਟੋਰੇਜ    - 32 ਜੀ.ਬੀ.
ਰੀਅਰ ਕੈਮਰਾ    - 13MP+2MP
ਫਰੰਟ ਕੈਮਰਾ    - 8MP
ਬੈਟਰੀ    - 4,000mAh
ਓ.ਐੱਸ.    - ਐਂਡਰਾਇਡ 9 ਪਾਈ

Motorola Moto E7 Plus
ਕੀਮਤ    - 9,499 ਰੁਪਏ

ਡਿਸਪਲੇਅ    - 6.50 ਇੰਚ (720x1600 ਪਿਕਸਲ ਰੈਜ਼ੋਲਿਊਸ਼ਨ)
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 460
ਰੈਮ    - 4 ਜੀ.ਬੀ.
ਸਟੋਰੇਜ    - 64 ਜੀ.ਬੀ.
ਰੀਅਰ ਕੈਮਰਾ    - 48MP+2MP
ਫਰੰਟ ਕੈਮਰਾ    - 8MP
ਬੈਟਰੀ    - 5,000mAh
ਓ.ਐੱਸ.    - ਐਂਡਰਾਇਡ 10

Xiaomi Redmi 9 Prime
ਕੀਮਤ    - 9,999 ਰੁਪਏ

ਡਿਸਪਲੇਅ    - 6.53 ਇੰਚ (1080x2340 ਪਿਕਸਲ ਰੈਜ਼ੋਲਿਊਸ਼ਨ)
ਪ੍ਰੋਸੈਸਰ    - ਮੀਡੀਆਟੈੱਕ ਹੇਲੀਓ ਜੀ80
ਰੈਮ    - 4 ਜੀ.ਬੀ.
ਸਟੋਰੇਜ    - 64 ਜੀ.ਬੀ.
ਰੀਅਰ ਕੈਮਰਾ    - 13MP+8MP+5MP+2MP
ਫਰੰਟ ਕੈਮਰਾ    - 8MP
ਬੈਟਰੀ    - 5020mAh
ਓ.ਐੱਸ.    - ਐਂਡਰਾਇਡ 10

Realme Narzo 10A
ਕੀਮਤ    - 8,499 ਰੁਪਏ

ਡਿਸਪਲੇਅ    - 6.50 ਇੰਚ (720x1600 ਪਿਕਸਲ ਰੈਜ਼ੋਲਿਊਸ਼ਨ)
ਪ੍ਰੋਸੈਸਰ    - ਮੀਡੀਆਟੈੱਕ ਹੇਲੀਓ ਜੀ70
ਰੈਮ    - 3 ਜੀ.ਬੀ.
ਸਟੋਰੇਜ    - 32 ਜੀ.ਬੀ.
ਰੀਅਰ ਕੈਮਰਾ    - 12MP+2MP+2MP
ਫਰੰਟ ਕੈਮਰਾ    - 5MP
ਬੈਟਰੀ    - 5000mAh
ਓ.ਐੱਸ.    - ਐਂਡਰਾਇਡ 10

Nokia C3
ਕੀਮਤ    - 7,499 ਰੁਪਏ

ਡਿਸਪਲੇਅ    - 5.99 ਇੰਚ (720x1440 ਪਿਕਸਲ ਰੈਜ਼ੋਲਿਊਸ਼ਨ)
ਪ੍ਰੋਸੈਸਰ    - Spreadtrum SC9863A
ਰੈਮ    - 2 ਜੀ.ਬੀ.
ਸਟੋਰੇਜ    - 16 ਜੀ.ਬੀ.
ਰੀਅਰ ਕੈਮਰਾ    - 8MP
ਫਰੰਟ ਕੈਮਰਾ    - 5MP
ਬੈਟਰੀ    - 3040mAh
ਓ.ਐੱਸ.    - ਐਂਡਰਾਇਡ 10


Rakesh

Content Editor

Related News