ਗਲੈਕਸੀ J5 ''ਤੇ ਇਹ ਕੰਪਨੀ ਦੇ ਰਹੀ ਹੈ ਡਿਸਕਾਊਂਟ
Sunday, Jul 10, 2016 - 06:05 PM (IST)
.jpg)
ਜਲੰਧਰ-ਕੋਰਿਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਦੇ ਗਲੈਕਸੀ J5 ਸਮਾਰਟਫੋਨ ਦੀ ਕੀਮਤ ਘੱਟ ਹੋ ਗਈ ਹੈ । ਇਸ ਸਮਾਰਟਫੋਨ ਨੂੰ 12,200 ਰੁਪਏ ''ਚ ਲਾਂਚ ਕੀਤਾ ਗਿਆ ਸੀ।ਇਸ ਦੀ ਕੀਮਤ ''ਚ ਕਰੀਬ 800 ਰੁਪਏ ਦੀ ਕਟੌਤੀ ਕਰ ਦਿੱਤੀ ਗਈ ਹੈ ਜਿਸ ਨਾਲ ਇਸ ਦੀ ਮੌਜੂਦਾ ਕੀਮਤ ਸਿਰਫ਼ 11,400 ਰੁਪਏ ਰਹਿ ਗਈ ਹੈ । ਇਸ ਨੂੰ ਤੁਸੀਂ ਆਨਲਾਈਨ ਸ਼ਾਪਿੰਗ ਸਾਈਟ ਸਨੈਪਡੀਲ ਤੋਂ ਖਰੀਦ ਸਕਦੇ ਹੋ ।
ਸੈਮਸੰਗ ਗਲੈਕਸੀ J5 ਦੀਆਂ ਖੂਬੀਆਂ-
ਡਿਸਪਲੇ - 12.63 cm, 5 - ਇੰਚ ਸੁਪਰ AMOLED
ਪ੍ਰੋਸੈਸਰ - 1.2GHz ਕਵਾਡ ਕੋਰ AMD
ਰੈਮ - 1.5 GB
ਰੋਮ - 8 GB
ਕੈਮਰਾ - 13 MP ਰਿਅਰ , 5 MP ਫਰੰਟ
ਕਾਰਡ ਸਪੋਰਟ - ਅਪ - ਟੂ 128 GB
ਬੈਟਰੀ - 2600 mAh
ਨੈੱਟਵਰਕ - 4G