ਜੰਗਲ ਬੁੱਕ ਮੂਵੀ ''ਤੇ ਆਧਾਰਿਤ ਹੈ ਇਹ ਨਵੀਂ ਗੇਮ
Tuesday, Apr 19, 2016 - 06:00 PM (IST)

ਜਲੰਧਰ : ਜੰਗਲ ਬੁੱਕ ਦੇ ਚਾਉਣ ਵਾਲਿਆ ਲਈ ਪਲੇ ਸਟੋਰ ''ਤੇ ਇਕ ਨਵੀਂ ਗੇਮ ਲਾਂਚ ਕੀਤੀ ਗਈ ਹੈ ਜੋ ਹਾਲ ਹੀ ''ਚ ਰਿਲੀਜ਼ ਕੀਤੀ ਗਈ ਫਿਲਮ ''ਤੇ ਆਧਾਰਿਤ ਹੈ। ਇਸ ਰਨਿੰਗ ਗੇਮ ਨੂੰ ਖੇਡਦੇ ਸਮੇਂ ਤੁਹਾਡਾ ਸ਼ੇਰ ਖਾਨ, ਕਿੰਗ ਲੋਈ ਅਤੇ ਕਾ ਦੇ ਨਾਲ ਸਾਮਣਾ ਹੋਵੇਗਾ।
ਇਸ ਗੇਮ ''ਚ ਤੁਹਾਨੂੰ ਹਨੀ ਡ੍ਰਾਪ ਕਲੈਕਟ ਕਰਨੇ ਹੋਣਗੇ ਨਾਲ ਹੀ ਅਪਗ੍ਰੇਡਸ ਨੂੰ ਵੀ ਅੱਨਲਾਕ ਕਰਨਾ ਹੋਵੇਗਾ ਜਿਸ ਨਾਲ ਤੁਸੀਂ ਇਸ ਗੇਮ ਨੂੰ ਅਤੇ ਤੇਜ਼ੀ ਨਾਲ ਖੇਲ ਸਕੋਗੇ। ਇਸ ਗੇਮ ਨੂੰ ਫਿਲਮ ਦੇ ਐੱਨਵਾਇਰਨਮੇਂਟ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਹੈ। ਇਸ 61M2 ਦੀ ਗੇਮ ਨੂੰ ਤੁਸੀਂ ਐਂਡ੍ਰਾਇਡ 4.0.3 ਅਤੇ ਇਸ ਤੋਂ ਉਪਰ ਦੇ ਵਰਜਨ ''ਤੇ ਇੰਸਟਾਲ ਕਰ ਕੇ ਖੇਡ ਸਕਦੇ ਹੋ।
ਇਸ ਗੇਮ ਨੂੰ ਡਾਉਨਲੋਡ ਕਰਨ ਲਈ ਐਂਡ੍ਰਾਇਡ ਯੂਜ਼ਰਸ ਇਸ ਲਿੰਕ ''ਤੇ ਜਾਵੋ -https://play.google.com/store/apps/details?id=com.disney.mowglisrun_goo
os ਯੂਜਰਸ ਇਸ ਗੇਮ ਨੂੰ ਇਸ ਲਿੰਕ ''ਤੇ ਜਾ ਕੇ ਡਾਊਨਲੋਡ ਕਰ ਸਕਦੇ ਹਨ
https://itunes.apple.com/us/app/the-jungle-book-mowglis-run/id1065228031?mt=8