ਰੂਸ ਨੇ ਘੱਟ ਕੀਮਤ ''ਚ ਲਾਂਚ ਕੀਤਾ Micromax Canvas 2(2017) ਸਮਾਰਟਫੋਨ
Friday, Jun 02, 2017 - 04:59 PM (IST)
ਜਲੰਧਰ-ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਦੇਸ਼ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਨੇ Micromax Canvas 2 (2017) ਸਮਾਰਟਫੋਨ ਨੂੰ ਭਾਰਤ 'ਚ 11,999 ਰੁਪਏ ਦੀ ਕੀਮਤ ਨਾਲ ਪੇਸ਼ ਕੀਤਾ ਸੀ। ਇਸ ਸਮਾਰਟਫੋਨ ਨੂੰ ਕੋਨਨਿੰਗ ਗੋਰਿਲਾ ਗਲਾਸ 5 ਦਾ ਪੋਟੈਕਸ਼ਨ ਦਿੱਤਾ ਗਿਆ ਹੈ। ਇਸ ਦੇ ਇਲਾਵਾ ਹੁਣ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਫੋਨਰਡਾਰ ਦੀ ਇਕ ਖਬਰ ਦੇ ਅਨੁਸਾਰ ਇਸ ਸਮਾਰਟਫੋਨ Micromax Canvas 2 (2017) ਸਮਾਰਟਫੋਨ ਨੂੰ ਰੂਸ 'ਚ ਵੀ ਪੇਸ਼ ਕਰ ਦਿੱਤਾ ਗਿਆ ਹੈ।
ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਰੂਸ 'ਚ ਸਮਾਰਟਫੋਨ ਨੂੰ ਭਾਰਤ ਤੋਂ ਵੀ ਘੱਟ ਕੀਮਤ 'ਚ ਪੇਸ਼ ਕੀਤਾ ਗਿਆ ਹੈ। ਇਹ ਫੋਨ ਦੀ ਕੀਮਤ RUB 9,990 ਹੈ ਮਤਲਬ ਕਿ ਇਸ ਨੂੰ ਜੇਕਰ ਭਾਰਤੀ ਰੁਪਇਆਂ 'ਚ ਦੇਖੀਏ ਤਾਂ ਇਹ ਇਸ ਦੇਸ਼ 'ਚ ਸਿਰਫ 11,399 ਰੁਪਏ 'ਚ ਉਪਲੱਬਧ ਹੋ ਗਿਆ ਹੈ। ਇਸ ਦੇ ਇਲਾਵਾ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਭਾਰਤ ਦੀ ਤਰ੍ਹਾਂ ਇਸ ਸਮਾਰਟਫੋਨ ਨੂੰ ਰੂਸ 'ਚ ਵੀ ਇਕ ਸਾਲ ਦੀ ਸਕਰੀਨ ਰਿਪਲੇਸਮੈਂਟ ਵਰਾਇੰਟੀ ਦੇ ਨਾਲ ਪੇਸ਼ ਕੀਤਾ ਗਿਆ ਹੈ।
ਸਮਾਰਟਫੋਨ ਐਂਡਰਾਈਡ 7.0 ਨਾਗਟ 'ਤੇ ਕੰਮ ਕਰਦਾ ਹੈ ਅਤੇ ਇਹ 4 ਜੀ. VoLTE ਸਪੋਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਇਲਾਵਾ ਫੋਟੋਗ੍ਰਾਫੀ ਦੇ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਇਕ 3050 mAh ਸਮੱਰਥਾ ਦੀ ਬੈਟਰੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਫੋਨ 'ਚ ਮੌਜ਼ੂਦ ਹੋਮ ਬਟਨ ਨੂੰ ਹੀ ਫਿੰਗਰਪ੍ਰਿੰਟ ਸੈਂਸਰ ਦੀ ਤਰ੍ਹਾ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਫੋਨ ਦੀ ਕੁਨੈਕਟਵਿਟੀ ਆਪਸ਼ਨ 'ਚ 4 ਜੀ., ਵਾਈ-ਫਾਈ 802.11b/g/n, ਬਲਟੁਥ , GPS , 3.5mm ਦਾ ਆਡੀਓ ਪੋਰਟ ਅਤੇ ਇਕ ਮਾਈਕ੍ਰੋUSB ਪੋਰਟ ਦਿੱਤਾ ਗਿਆ ਹੈ।
ਫੋਨ 'ਚ ਇਕ ਮੀਡੀਆਟੇਕ ਦਾMT6737 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਇਕ ਕਵਾਡ-ਕੋਰ CPUਹੈ ਨਾਲ ਹੀ ਇਸ 'ਚ ਇਕ 3GB ਦੀ ਰੈਮ ਅਤੇ 16GB ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਜਿਸ ਨੂੰ ਤੁਸੀਂ ਮਾਈਕ੍ਰੋਐੱਸਡੀ ਕਾਰਡ ਦੀ ਸਹਾਇਤਾ ਨਾਲ 64GB ਤੱਕ ਵਧਾ ਸਕਦੇ ਹੈ।
