ਭਾਰਤ ''ਚ ਲਾਂਚ ਹੋਏ ਦੋ ਨਵੇਂ ਬਜਟ ਸਮਾਰਟਫੋਨ

Friday, Jun 10, 2016 - 06:11 PM (IST)

ਭਾਰਤ ''ਚ ਲਾਂਚ ਹੋਏ ਦੋ ਨਵੇਂ ਬਜਟ ਸਮਾਰਟਫੋਨ
ਜਲੰਧਰ— ਜਪਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕਸ ਕੰਪਨੀ ਪੈਨਾਸੋਨਿਕ ਨੇ ਬਜਟ ਕੈਟੇਗਰੀ ''ਚ ਦੋ ਨਵੇਂ T44 ਅਤੇ T30 ਸਮਾਰਟਫੋਨਸ ਲਾਂਚ ਕੀਤੇ ਹਨ ਜਿਨ੍ਹਾਂ ''ਚੋਂ T44 ਦੀ ਕੀਮਤ 4,290 ਰੁਪਏ ਅਤੇ T30 ਦੀ ਕੀਮਤ 3,290 ਰੁਪਏ ਰੱਖੀ ਗਈ ਹੈ। 
 
T44 ਸਮਾਰਟਫੋਨ ਦੇ ਫੀਚਰਸ-
ਡਿਸਪਲੇ- 4-ਇੰਚ ਦੀ WVGA
ਪ੍ਰੋਸੈਸਰ- 1.3 ਗੀਗਾਹਰਟਜ਼ ਕਵਾਡ ਕੋਰ ਪ੍ਰੋਸੈਸਰ
ਰੈਮ- 1ਜੀ.ਬੀ. 
ਰੋਮ- 8ਜੀ.ਬੀ.
ਕੈਮਰਾ- 5 ਮੈਗਾਪਿਕਸਲ ਰਿਅਰ, 2 ਮੈਗਾਪਿਕਸਲ ਫਰੰਟ 
ਕਾਰਡ ਸਪੋਰਟ- ਅਪ-ਟੂ 32ਜੀ.ਬੀ. 
ਬੈਟਰੀ- 2400ਐੱਮ.ਏ.ਐੱਚ.
ਨੈੱਟਵਰਕ- 3ਜੀ
 
T30 ਸਮਾਰਟਫੋਨ ਦੇ ਫੀਚਰਸ-
ਡਿਸਪਲੇ- 4-ਇੰਚ ਦੀ WVGA
ਪ੍ਰੋਸੈਸਰ- 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ
ਰੈਮ- 512 ਐੱਮ.ਬੀ. 
ਰੋਮ- 4ਜੀ.ਬੀ. 
ਕੈਮਰਾ- 5 ਮੈਗਾਪਿਕਸਲ ਰਿਅਰ, 2 ਮੈਗਾਪਿਕਸਲ ਫਰੰਟ 
ਕਾਰਡ ਸਪੋਰਟ- ਅਪ-ਟੂ 32ਜੀ.ਬੀ.
ਬੈਟਰੀ- 1400 ਐੱਮ.ਏ.ਐੱਚ. 
ਨੈੱਟਵਰਕ- 3ਜੀ

Related News