Oppo F17 ਅਤੇ F17 Pro ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

Thursday, Sep 03, 2020 - 11:38 AM (IST)

Oppo F17 ਅਤੇ F17 Pro ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਓਪੋ ਨੇ ਆਖ਼ਿਰਕਾਰ ਆਪਣੇ Oppo F17 ਅਤੇ Oppo F17 Pro ਸਮਾਰਟਫੋਨਾਂ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਓਪੋ ਇਨ੍ਹਾਂ ਸਮਾਰਟਫੋਨਾਂ ਨੂੰ 3 ਰੰਗਾਂ ’ਚ ਉਪਲੱਬਧ ਕਰਵਾਉਣ ਵਾਲੀ ਹੈ। ਦੇਸ਼ ’ਚ Oppo F17 Pro ਦੀ ਵਿਕਰੀ 7 ਸਤੰਬਰ ਤੋਂ ਸ਼ੁਰੂ ਹੋਵੇਗੀ। ਹਾਲਾਂਕਿ, Oppo F17 ਦੀ ਵਿਕਰੀ ਕਦੋਂ ਸ਼ੁਰੂ ਹੋਵੇਗੀ ਇਸ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। 

ਕੀਮਤ
ਕੀਮਤ ਦੀ ਗੱਲ ਕਰੀਏ ਤਾਂ Oppo F17 Pro ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 22,990 ਰੁਪਏ ਹੈ। ਇਸ ਨੂੰ ਮੈਜਿਕ ਬਲੈਕ, ਮੈਜਿਕ ਬਲਿਊ ਅਤੇ ਮਟੈਲਿਕ ਵਾਈਟ ਰੰਗ ’ਚ ਉਪਲੱਬਧ ਕੀਤਾ ਜਾਵੇਗਾ। ਉਥੇ ਹੀ Oppo F17 ਦੀਆਂ ਕੀਮਤਾਂ ਬਾਰੇ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ। 

Oppo F17 Pro ਦੇ ਫੀਚਰਜ਼
ਡਿਸਪਲੇਅ    - 6.43 ਇੰਚ ਦੀ ਸੁਪੋਰ ਅਮੋਲੇਡ
ਪ੍ਰੋਸੈਸਰ    - ਆਕਟਾ-ਕੋਰ ਮੀਡੀਆਟੈੱਕ ਹੇਲੀਓ P95
ਰੈਮ    - 8GB
ਸਟੋਰੇਜ    - 128GB
ਓ.ਐੱਸ.    - ਐਂਡਰਾਇਡ 10 ’ਤੇ ਅਧਾਰਿਤ ColorOS 7.2
ਰੀਅਰ ਕੈਮਰਾ    - 48MP+8MP+2MP+2MP
ਫਰੰਟ ਕੈਮਰਾ    - 16MP+2MP
ਬੈਟਰੀ    - 4,000mAh
ਕੁਨੈਕਟੀਵਿਟੀ    - 4G VoLTE, ਮਾਈਕ੍ਰੋ-ਯੂ.ਐੱਸ.ਬੀ. ਪੋਰਟ, ਵਾਈ-ਫਾਈ, ਬਲੂਟੂਥ 5.0 ਅਤੇ 3.5mm ਆਡੀਓ ਜੈੱਕ

Oppo F17 ਦੇ ਫੀਚਰਜ਼
ਡਿਸਪਲੇਅ    - 6.44 ਇੰਚ ਦੀ HD+
ਪ੍ਰੋਸੈਸਰ    - ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 662
ਰੈਮ    - 4GB/6GB/8GB
ਸਟੋਰੇਜ    - 128GB
ਓ.ਐੱਸ.    - ਐਂਡਰਾਇਡ 10 ’ਤੇ ਅਧਾਰਿਤ ColorOS 7.2
ਰੀਅਰ ਕੈਮਰਾ    - 16MP+8MP+2MP+2MP
ਫਰੰਟ ਕੈਮਰਾ    - 16MP
ਬੈਟਰੀ    - 4,000mAh
ਕੁਨੈਕਟੀਵਿਟੀ    - 4G VoLTE, ਮਾਈਕ੍ਰੋ-ਯੂ.ਐੱਸ.ਬੀ. ਪੋਰਟ, ਵਾਈ-ਫਾਈ, ਬਲੂਟੂਥ 5.0 ਅਤੇ 3.5mm ਆਡੀਓ ਜੈੱਕ


author

Rakesh

Content Editor

Related News