OnePlus 5 ''ਚ ਸਾਫਟਫੇਅਰ ਅਪਡੇਟ ਨਾਲ ਠੀਕ ਹੋਵੇਗੀ ਐਮਰਜੈਂਸੀ ਕਾਲ (911) ਬਗ ਦੀ ਸਮੱਸਿਆ

07/21/2017 1:54:57 PM

ਜਲੰਧਰ- ਹਾਲ ਹੀ 'ਚ ਖਬਰ ਆਈ ਸੀ ਕਿ OnePlus 5 'ਚ ਇਕ ਨਵੇਂ ਬਗ ਦੀ ਖੋਜ ਹੋਈ ਜੋ ਕਿ ਯੂਜ਼ਰਸ ਨੂੰ ਸੰਭਾਵਿਕ ਰੂਪ ਨਾਲ ਕਿਸੇ ਜ਼ੋਖਮ 'ਚ ਪਾ ਸਕਦੀ ਹੈ। Reddit ਦੇ ਐਂਡ੍ਰਾਇਡ ਫੋਰਮ 'ਤੇ ਦਿੱਤੀ ਗਈ ਰਿਪੋਰਟ 'ਚ ਕਿਹਾ ਗਿਆ ਕਿ OnePlus 5 ਤੋਂ ਐਮਰਜੈਂਸੀ ਨੰਬਰ 911 ਡਾਇਲ ਕਰਨ 'ਚ ਸਮੱਸਿਆ ਆ ਰਹੀ ਹੈ। ਯੂਜ਼ਰਸ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਸ ਸਮਾਰਟਫੋਨ ਤੋਂ ਅਪਾਤਕਾਲੀਨ ਸੇਵਾ ਲਈ 911 ਕਾਲ ਕੀਤੇ ਜਾਣ 'ਤੇ ਹੈਂਡਸੈੱਟ ਰੀਬੂਟ ਹੋ ਰਿਹਾ ਹੈ। ਉਥੇ ਹੀ ਹੁਣ ਕੰਪਨੀ ਨੇ ਸ਼ਿਕਾਇਤ ਤੋਂ ਬਾਅਦ ਇਸ ਸਮੱਸਿਆ ਦੇ ਹੱਲ ਲਈ ਸਾਫਟਵੇਅਰ ਅਪਡੇਟ ਨੂੰ ਰੋਲ ਆਊਟ ਕੀਤਾ ਹੈ। ਵਨਪਲਸ ਨੇ ਇਕ ਸਟੇਟਮੇਂਟ ਜਾਰੀ ਕਰ ਕਿਹਾ ਕਿ 'ਅਸੀਂ ਸਾਫਟਵੇਅਰ ਅਪਡੇਟ ਨੂੰ ਰੋਲ ਆਊਟ ਕਰਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਖੇਤਰ ਦੇ ਅਨੁਸਾਰ ਅਲਗ ਸਮੇਂ ਤੋਂ ਰੋਲ ਆਊਟ ਹੋ ਸਕਦਾ ਹੈ।

 

ਯੂਜ਼ਰਸ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਮਤਾਬਕ ਇਸ ਸਮਾਰਟਫੋਨ ਤੋਂ ਅਪਾਤਕਾਲੀਨ ਸੇਵਾ ਲਈ 911 ਕਾਲ ਕੀਤੇ ਜਾਣ 'ਤੇ ਹੈਂਡਸੈੱਟ ਰੀਬੂਟ ਹੋ ਰਿਹਾ ਹੈ। 911 ਅਮਰੀਕਾ 'ਚ ਇਕ ਨੈਸ਼ਨਲ ਹੈਲਪਲਾਈਨ ਨੰਬਰ ਹੈ ਅਤੇ ਯੂਜ਼ਰਸ ਨੂੰ ਆਪਾਤਕਾਲੀਨ ਸੇਵਾਵਾਂ ਜਿਹੀਆਂ ਐਂਬੁਲੇਂਸ, ਫਾਇਰ ਕੰਟਰੋਲ, ਕਨੂੰਨ ਪਰਿਵਰਤਨ ਨਾਲ ਜੋੜਦਾ ਹੈ। ਹਾਲਾਂਕਿ ਸਾਹਮਣੇ ਆਈ ਰਿਪੋਰਟ ਦੇ ਮਤਾਬਕ ਅਪਾਤਕਾਲੀਨ ਨੰਬਰ ਡਾਇਲ ਕਰਨ 'ਤੇ OnePlus 5 ਡਿਵਾਇਸ ਕੁਨੈੱਕਟ ਅਤੇ ਰਿਬੂਟ ਕਰਨ 'ਚ ਅਸਫਲ ਰਹੇ ਹਨ ਯੂਜ਼ਰਸ ਚੋਂ ਇਕ Nick Morelli, ਜਿਨ੍ਹਾਂ ਨੇ ਇਸ ਸਹੂਲਤ ਦਾ ਟੈਸਟ ਕੀਤਾ। 999 ਨੰਬਰ ਡਾਇਲ ਕਰਦੇ ਹੋਏ ਵੀ ਇਹੀ ਸਮੱਸਿਆ ਸਾਹਮਣੇ ਆਈ, ਜੋ ਬ੍ਰੀਟੇਨ 'ਚ ਇਕ ਆਪਾਤਕਾਲੀਨ ਨੰਬਰ ਹੈ। ਯੂਜ਼ਰਸ ਅਨੁਮਾਨ ਲਗਾ ਰਹੇ ਹਨ ਕਿ ਇਹ ਮੁੱਦਾ ਫੋਨ ਦੀ ਜੀ. ਪੀ. ਐੱਸ ਸਹੂਲਤ ਨਾਲ ਸੰਬੰਧਤ ਹੋ ਸਕਦਾ ਹੈ ਅਤੇ ਇਹ ਆਪਰੇਟਰ ਨੂੰ ਸਥਾਨ ਡਾਟਾ ਪ੍ਰਦਾਨ ਕਰਣ ਲਈ ਜੀ. ਪੀ. ਐੱਸ ਸਿਸਟਮ ਦੀ ਵਰਤੋਂ ਕਰਨ ਵਾਲੀ ਕਿਸੇ ਆਪਾਤਕਾਲੀਨ ਲਾਈਨ ਨੂੰ ਬਲਾਕ ਕਰ ਰਿਹਾ ਹੈ। 


Related News