ਭਾਰਤ ਪਹੁੰਚਿਆ ਦੁਨਿਆਂ ਦੇ ਸਭ ਤੋਂ ਵੱਡੇ ਟਰੱਕਾਂ ਚੋਂ ਇਕ BELAZ
Saturday, Oct 08, 2016 - 12:40 PM (IST)
.jpg)
ਜਲੰਧਰ- ਭਾਰਤ ਦੇ ਨਿਰਮਾਣ ਉਦਯੋਗ ਲਈ ਖਾਸ ਤੌਰ ਤੇ THRIVENI EARTHMOERS ਨਾਮ ਦੀ ਕੰਪਨੀ BELAZ-7530 ਸੀਰੀਜ਼ ਦਾ 180-220 ਟਨ ਡੰਪਰ ਵਾਲਾ ਟਰਕ ਭਾਰਤ ''ਚ ਲੈ ਕੇ ਆਈ ਹੈ। ਇਹ ਟਰੱਕ 13.39 ਮੀਟਰ ਲੰਬਾ 7.82 ਮੀਟਰ ਚੌੜਾ ਅਤੇ 6.65 ਮੀਟਰ ਉਚਾ ਹੈ। ਇਸ ਟਰੱਕ ਨੂੰ ਆਂਧਰਾ ਪ੍ਰਦੇਸ਼ ''ਚ ਜਗ੍ਹਾ ਤੇ ਨਿਰਮਾਣ ਕਰਨ ਲਈ ਸ਼ੁਰੂ ਦਿੱਤਾ ਹੈ।
BELAZ-7530 ਸੀਰੀਜ਼ ਦੇ ਇਸ ਟਰੱਕ ''ਚ 60 ਮੀਟਰ ਵੀ16 ਟਰਬੋ ਇੰਜਣ ਡਿਜਲ ਲਗਾ ਹੈ। ਜੋ 1,900ਆਰ ਪੀ ਐੱਮ 2,300 ਐੱਚ ਪੀ ਪਾਵਰ ਅਤੇ 1,500 ਆਰ ਪੀ ਐੱਮ ਤੇ 9,053 ਦਾ ਟਾਰਕ ਜਨਰੇਟ ਕਰਦਾ ਹੈ ਅਤੇ ਇਸਦੀ ਟਾਪ ਸਪੀਡ 60 ਕਿ.ਮੀ ਦੀ ਹੈ। ਫੀਚਰ ਦੀ ਗੱਲ ਕਰੀਏ ਤਾਂ ਇਸ ''ਚ 13/43 ਡਰਾਇਵਰ, ਟ੍ਰੈਕਸ਼ਨ ਅਲਟਰਨੇਟਰ ਦੋ ਟ੍ਰੈਕਸ਼ਨ ਮੋਟਰ ਮੋਟੋਰਾਇਡਜ਼ ਵ੍ਹੀਲਸ ਅਤੇ ਮਾਈਕ੍ਰੋ ਪ੍ਰੋਸੈਸਰ ਬੇਸਡ ਕੰਟਰੋਲ ਸਿਸਟਮ ਲਗਾ ਹੈ।