ਕੀ ਤੁਸੀਂ ਦੇਖਿਆ ਹੈ ਮਾਈਕ੍ਰੋਮੈਕਸ ਦਾ ਸਪੈਸ਼ਲ ਅਡੀਸ਼ਨ ਕੈਨਵਸ 5 ?
Sunday, Aug 14, 2016 - 02:25 PM (IST)

ਜਲੰਧਰ-ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਨਵੇਂ Canvas 5 Lite special edition ਸਮਾਰਟਫੋਨ ਦਾਆਫਿਸ਼ੀਅਲ ਤੌਰ ''ਤੇ ਐਲਾਨ ਕਰ ਦਿੱਤਾ ਹੈ, ਹਾਲਾਂਕਿ ਇਸ ਦੀ ਕੀਮਤ ਅਤੇ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀ ਆਈ ਹੈ, ਸਿਰਫ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਮਾਰਟਫੋਨ ਦੀ ਕੀਮਤ 10000 ਰੁਪਏ ਤੋਂ ਹੇਠਾਂ ਹੋਵੇਗੀ। ਇਹ ਸਮਾਰਟਫੋਨ ਵੁਡ ਫਿਨਿਸ਼ ਬੈਕ ਪੈਨਲ ਦੇ ਨਾਲ ਆਵੇਗਾ ।
ਡਿਸਪਲੇ | 1280 x 720 ਪਿਕਸਲਸ 5 ਇੰਚ HD |
ਪ੍ਰੋਸੈਸਰ | 1 GHz ਕਵਾਡ- ਕੋਰ (MTK3735P) |
ਓ.ਐੱਸ. | ਐਂਡ੍ਰਾਇਡ ਲਾਲੀਪਾਪ 5.0 |
ਰੈਮ | 3GB |
ਇੰਟਰਨਲ ਸਟੋਰੇਜ |
16GB
|
ਕੈਮਰਾ | 8 MP ਰਿਅਰ ਆਟੋ-ਫੋਕਸ, 5 MP ਫਰੰਟ |
ਕਾਰਡ ਸਪੋਰਟ | ਅਪ-ਟੂ 32GB |
ਬੈਟਰੀ | 2000mAh |
ਨੈੱਟਵਰਕ | 4G LTE |
ਹੋਰ ਫੀਚਰਸ | ਡਿਊਲ ਸਿਮ, 4G LTE, GPS, ਬਲੂਟੂਥ, WiFi ਅਤੇ ਮਾਈਕ੍ਰੋ USB ਪੋਰਟ |