LYF ਨੇ ਲਾਂਚ ਕੀਤਾ ਘੱਟ ਕੀਮਤ ਵਾਲਾ 4ਜੀ ਸਮਾਰਟਫੋਨ
Tuesday, Jun 14, 2016 - 01:18 PM (IST)

ਜਲੰਧਰ— ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਰਿਲਾਇੰਸ LYF ਨੇ ਨਵਾਂ Wind 1 ਸਮਾਰਟਫੋਨ 6,899 ਰੁਪਏ ਦੀ ਕੀਮਤ ''ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਬਲੈਕ ਅਤੇ ਵਾਈਟ ਕਲਰ ਆਪਸ਼ਨ ਨਾਲ ਕੰਪਨੀ ਦੀ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ।
ਸਮਾਰਟਫੋਨ ਦੇ ਖਾਸ ਫੀਚਰਸ-
ਡਿਸਪਲੇ- 5-ਇੰਚ ਦੀ ਐੱਚ.ਡੀ. (720x1280 ਪਿਕਸਲ)
ਪ੍ਰੋਟੈਕਸ਼ਨ- ਡ੍ਰੈਗਨਟ੍ਰੇਲ ਗਿਲਾਸ
ਪ੍ਰੋਸੈਸਰ- 1.2 ਗੀਗਾਹਰਟਜ਼ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 410 ਅਤੇ ਐਡ੍ਰੀਨੋ 306 ਜੀ.ਪੀ.ਯੂ.
ਆਪਰੇਟਿੰਗ ਸਿਸਟਮ- ਐਂਡ੍ਰਾਇਡ ਲਾਲੀਪਾਪ 5.1
ਰੈਮ- 1ਜੀ.ਬੀ.
ਰੋਮ- 16ਜੀ.ਬੀ.
ਕੈਮਰਾ- 8 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਫਰੰਟ
ਕਾਰਡ ਸਪੋਰਟ- ਅਪ-ਟੂ 64 ਜੀ.ਬੀ.
ਬੈਟਰੀ- 2300 ਐੱਮ.ਏ.ਐੱਚ.
ਨੈੱਟਵਰਕ- 4ਜੀ
ਸਾਈਜ਼- 143x71x8.4 mm।