ਇਸ ਸਮਾਰਟਫੋਨ ਦੀ ਕੀਮਤ ''ਚ ਹੋਈ ਕਟੌਤੀ
Friday, Aug 05, 2016 - 03:31 PM (IST)

ਜਲੰਧਰ - ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ Intex ਨੇ Cloud Breeze ਸਮਾਰਟਫੋਨ ਨੂੰ ਇਸ ਸਾਲ ਦੇ ਸ਼ੁਰੂ ''ਚ 3,999 ਰੁਪਏ ਕੀਮਤ ਦੇ ਨਾਲ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਕੀਮਤ ''ਚ ਕੰਪਨੀ ਨੇ 500 ਰੁਪਏ ਦੀ ਕਟੌਤੀ ਕਰ ਦਿੱਤੀ ਹੈ ਜਿਸ ਦੇ ਨਾਲ ਇਸਦੀ ਕੀਮਤ 3,499 ਰੁਪਏ ਰਹਿ ਗਈ ਹੈ। ਇਸ ਨੂੰ ਗ੍ਰੇ ਕਲਰ ਆਪਸ਼ਨ ਦੇ ਨਾਲ ਸਨੈਪਡੀਲ ਤੋਂ ਖਰੀਦਿਆ ਜਾ ਸਕਦਾ ਹੈ ।
ਸਮਾਰਟਫੋਨ ਦੇ ਫੀਚਰਸ -
ਡਿਸਪਲੇ 854x480 ਪਿਕਸਲਸ 5 ਇੰਚ FWVGA
ਪ੍ਰੋਟੈਕਸ਼ਨ ਗੋਰਿੱਲਾ ਗਲਾਸ ਪ੍ਰੋਟੇਕਸ਼ਨ
ਪ੍ਰੋਸੈਸਰ 1.2 GHZ ਡਿਊਲ-ਕੋਰ ਕੋਰਟੈਕਸ 17 ਮੀਡੀਆਟੈੱਕ MT6572W
ਓ. ਐੱਸ Android 4.4 Kitkat
ਰੈਮ 1GB
ਇੰਟਰਨਲ ਸਟੋਰੇਜ - 8GB
ਕੈਮਰਾ 5 MP ਰਿਅਰ , 2 MP ਫ੍ਰੰਟ
ਕਾਰਡ ਸਪੋਰਟ ਅਪ-ਟੂ 32GB
ਬੈਟਰੀ 2300mAH ਪਾਲੀਮਰ ਲਿਥਿਅਮ - ਆਇਨ
ਨੈੱਟਵਰਕ 3G
ਸਾਇਜ਼ 145.5x72.8x9.9mm
ਭਾਰ 153 . 5 ਗਰਾਮ
ਹੋਰ ਫੀਚਰ ਡਿਊਲ SIM, ਬਲੂਟੁੱਥ4.0, GPS/AGPS, WiFi 802.11b/g/n ਅਤੇ 1 ਮਾਇਤਕ੍ਰੋ USB 2.0 ਪੋਰਟ