ਐਂਡ੍ਰਾਇਡ ਮਾਰਸ਼ਮੈਲੋ ਦੇ ਨਾਲ ਲਾਂਚ ਹੋਇਆ ਇਹ ਘੱਟ ਕੀਮਤ 4G ਸਮਾਰਟਫੋਨ
Tuesday, Aug 02, 2016 - 01:10 PM (IST)

ਜਲੰਧਰ - ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਨਵਾਂ Aqua Strong 5.1 ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦੀ ਕੀਮਤ 5,599 ਰੁਪਏ ਹੈ। ਇਹ ਸਮਾਰਟਫੋਨ ਬਲੂ, ਵਾਇਟ ਅਤੇ ਸ਼ੈਂਪੇਨ ਕਲਰ ਆਪਸ਼ਨਸ ਦੇ ਨਾਲ ਕੁਝ ਹੀ ਸਮੇਂ ''ਚ ਵਿਕਰੀ ਲਈ ਉਪਲੱਬਧ ਹੋਵੇਗਾ।
AQua Strong 5 . 1 ਦੇ ਫੀਚਰਸ -
ਡਿਸਪਲੇ 854x480 ਪਿਕਸਲਸ 5 ਇੰਚ FWVGA
ਪ੍ਰੋਟੈਕਸ਼ਨ ਕੋਰਨਿੰਗ ਗੋਰਿੱਲਾ ਗਲਾਸ 2
ਪ੍ਰੋਸੈਸਰ 1.0GHZ ਕਵਾਡ-ਕੋਰ ਮੀਡੀਆ ਟੈੱਕ (MT6735)
GPU ARM ਮਾਲੀ-T720 MP1
ਓ. ਐੱਸ ਐਂਡ੍ਰਾਇਡ ਮਾਰਸ਼ਮੈਲੋ 6.0
ਰੈਮ 1GB
ਇੰਟਰਨਲ ਸਟੋਰੇਜ 8 GB
ਕੈਮਰਾ 5 MP ਰਿਅਰ , 2 MP ਫ੍ਰੰਟ
ਕਾਰਡ ਸਪੋਰਟ ਅਪ-ਟੂ 32GB
ਬੈਟਰੀ 2800mAH ਲਈ-ਆਇਨ
ਨੈੱਟਵਰਕ 4G
ਸਾਇਜ਼ 141.2x72.3x9.47 mm
ਭਾਰ 150 ਗਰਾਮ
ਹੋਰ ਫੀਚਰ - ਡਿਊਲ ਸਿਮ, ਬਲੂਟੁੱਥ 4.0, Wi-Fi 802.11b/g/n, ਮਾਇਕ੍ਰੋ USB ਪੋਰਟ, GPS/G7PS, ਟਰਬੋ ਡਾਊਨਲੋਡ ਅਤੇ ਐਕਸੀਲਰੋਮੀਟਰ