ਡਿਊਲ ਸਪੀਕਰਸ ਦੇ ਨਾਲ ਇਸ ਕੰਪਨੀ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

Friday, Aug 12, 2016 - 05:29 PM (IST)

ਡਿਊਲ ਸਪੀਕਰਸ ਦੇ ਨਾਲ ਇਸ ਕੰਪਨੀ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

ਜਲੰਧਰ - ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਆਪਣੀ ਐਕਵਾ ਸੀਰੀਜ਼ ''ਚ ਨਵਾਂ ਸਮਾਰਟਫੋਨ ਐਡ ਕਰਦੇ ਹੋਏ Aqua Music ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ 9,317 ਰੁਪਏ ਹੈ। ਇਹ ਸਿਲਵਰ ਅਤੇ ਗ੍ਰੇਅ ਕਲਰ ਆਪਸ਼ਨਸ ''ਚ ਵਿਕਰੀ ਲਈ ਉਪਲੱਬਧ ਹੋਵੇਗਾ। ਖਾਸ ਗੱਲ ਇਹ ਹੈ ਕਿ ਇਸ ''ਚ ਡਿਊਲ ਸਪੀਕਰਸ ਲਗੇ ਹਨ ਜੋ ਸੁਪੀਰਿਅਰ ਮਿਊਜ਼ਿਕੂਐਕਸਪੀਰਿਅੰਸ ਦੇਣਗੇ।

 
ਸਮਾਰਟਫੋਨ  ਦੇ ਫੀਚਰਸ  - 
ਡਿਸਪਲੇ         1280X720 ਪਿਕਸਲਸ 5.5 ਇੰਚ HD iPS
ਪ੍ਰੋਸੈਸਰ           1 . 3 GHZ ਕਵਾਡ - ਕੋਰ 64 bit  ( MT6735 ) 
ਓ. ਐੱਸ       ਐਂਡਰਾਇਡ 6.0 ਮਾਰਸ਼ਮੈਲੌ
ਰੈਮ                 2GB
ਰੋਮ               16GB
ਕੈਮਰਾ           LED ਫਲੈਸ਼  ਦੇ ਨਾਲ 13 MP ਰਿਅਰ,  5 MP ਫ੍ਰੰਟ
ਕਾਰਡ ਸਪੋਰਟ   - ਅਪ-ਟੂ 32GB
ਬੈਟਰੀ            3400 mAh
ਨੈੱਟਵਰਕ        VoLTE 4G
ਹੋਰ ਫੀਚਰਸ     ਡਿਊਲ-ਮਾਇਕ੍ਰੋ SiM ਸਲਾਟਸ, Wifi ,  ਬਲੂਟੁੱਥ, GPS ਅਤੇ 1 ਮਾਇਕ੍ਰੋ USB ਪੋਰਟ

 


Related News