4GB ਰੈਮ ਅਤੇ 13MP ਕੈਮਰੇ ਦੇ ਨਾਲ ਲਾਂਚ ਹੋਇਆ Auxus 4X ਸਮਾਰਟਫੋਨ

Friday, Aug 26, 2016 - 01:52 PM (IST)

4GB ਰੈਮ ਅਤੇ 13MP ਕੈਮਰੇ ਦੇ ਨਾਲ ਲਾਂਚ ਹੋਇਆ Auxus 4X ਸਮਾਰਟਫੋਨ

ਜਲੰਧਰ: ਸਮਾਰਟਫੋਨ ਨਿਰਮਾਤਾ ਕੰਪਨੀ ਆਈਬੇਰੀ ਨੇ ਭਾਰਤ ''ਚ ਆਪਣਾ Auxus 4X ਸਮਾਰਟਫੋਨ ਲਾਂਚ ਕੀਤਾ ਹੈ। ਇਹ ਸਮਾਰਟਫੋਨ ਤੁਹਾਨੂੰ ਐਕਸਕਲੂਸਿਵ ਤੌਰ ''ਤੇ ਈ-ਕਾਮਰਸ ਸਾਈਟ ਈ. ਬੇ ''ਤੇ 15,990 ਰੁਪਏ ''ਚ ਮਿਲੇਗਾ। ਕੰਪਨੀ ਦਾ ਦਾਅਵਾ ਹੈ ਕਿ ਆਕਸਸ 4ਐਕਸ ਭਾਰਤ ਦਾ ਪਹਿਲਾ 4 ਜੀ. ਬੀ ਰੈਮ ਵਾਲਾ ਪ੍ਰੀਮੀਅਮ ਸਮਾਰਟਫੋਨ ਹੈ।

 

ਆਈਬੇਰੀ ਆਕਸਸ 4 ਐਕਸ

ਡਿਸਪਲੇ     - 5.5 ਇੰਚ ਫੁੱਲ ਐੱਚ.ਡੀ (1080x1920 ਪਿਕਸਲ) 

ਓ. ਐੱਸ   -  ਐਂਡ੍ਰਾਇਡ 6.0 ਮਾਰਸ਼ਮੈਲੋ

ਪ੍ਰੋਸੈਸਰ     -  2 ਗੀਗਾਹਰਟਜ਼ ਆਕਟਾ-ਕੋਰ ਹੈਲੀਓ ਪੀ10 ਪ੍ਰੋਸੈਸਰ

ਰੈਮ          -  4GB ਡੀ. ਡੀ. ਆਰ3

ਕੈਮਰਾ       - ਡੂਅਲ ਐੱਲ. ਈ. ਡੀ ਫਲੈਸ਼, 13 ਮੈਗਾਪਿਕਸਲ ਰਿਅਰ ਕੈਮਰਾ,5 MP ਫ੍ਰੰਟ ਕੈਮਰਾ

ਇੰਟਰਨਲ ਮੈਮਰੀ- 32GB

ਕਾਰਡ ਸਪੋਰਟ -128GB ਅਪ ਟੂ

ਡਾਇਮੇਂਸ਼ਨ  -  148.40x74.20x7.30 ਮਿਲੀਮੀਟਰ

ਹੋਰ ਖਾਸ ਫੀਚਰਸ - 4G ਸਪੋਰਟ ਅਤੇ ਡੁਅਲ ਸਿਮ,ਵਾਈ-ਫਾਈ, ਜੀ. ਪੀ. ਐੱਸ, ਬਲੂਟੁੱਥ, ਐੱਫ. ਐੱਮ ਰੇਡੀਓ


Related News