ਆਈਬਾਲ ਦੇ ਇਸ ਟੈਬਲੇਟ ''ਚ ਹੈ 4500mAh ਦੀ ਜ਼ਬਰਦਸਤ ਬੈਟਰੀ

Wednesday, Aug 24, 2016 - 03:37 PM (IST)

ਆਈਬਾਲ ਦੇ ਇਸ ਟੈਬਲੇਟ ''ਚ ਹੈ 4500mAh ਦੀ ਜ਼ਬਰਦਸਤ ਬੈਟਰੀ

ਜਲੰਧਰ : ਆਈਬਾਲ ਦਾ ਨਵਾਂ ਟੈਬਲਟ ਸਲਾਇਡ ਕਿਉਬਾਇਡ ਪਿਛਲੇ ਹਫ਼ਤੇ ਕੰਪਨੀ ਦੀ ਵੈੱਬਸਾਈਟ ''ਤੇ ਵੇਖਿਆ ਗਿਆ ਸੀ ਜੋ ਹੁਣ ਉਪਲੱਬਧ ਹੋ ਗਿਆ ਹੈ। ਇਸ ਦੀ ਕੀਮਤ 9,499 ਰੁਪਏ ਹੈ ਅਤੇ ਇਹ ਬਲੈਕ ਗ੍ਰੇ ਰੰਗਾਂ ''ਚ ਮਿਲੇਗਾ ।

ਆਈਬਾਲ ਸਲਾਇਡ ਕਿਯੂਬਾਇਡ ਸਪੈਸੀਫਿਕੇਸ਼ਨਸ 

ਡਿਸਪਲੇ -  8 ਇੰਚ (1280x800) ਦੀ ਡਿਸਪਲੇ

ਪ੍ਰੋਸੈਸਰ   -  ਕਵਾਰਡ ਕੋਰ 1.0GHz ਏ. ਆਰ. ਐੱਮ ਕੋਰਟੇਕਸ ਏ53 64 ਬਿੱਟ

ਜੀ.ਪੀ.ਯੂ - ਮਾਲੀ 400 ਐਮ. ਪੀ

ਰੈਮ        -  2 ਜੀ. ਬੀ

ਰੋਮ        -  16 ਜੀ. ਬੀ

ਕਾਰਡ ਸਪੋਰਟ - 32 ਜੀ. ਬੀ ਅਪ-ਟੂ

ਓ. ਐੱਸ    - ਐਂਡ੍ਰਾਇਡ 5.1 ਲਾਲੀਪਾਪ

ਬੈਟਰੀ      -   4500 ਐੱਮ. ਏ. ਐੱਚ  

ਕੈਮਰਾ     -  5 ਮੈਗਾਪਿਕਸਲ ਆਟੋਫੋਕਸ ਰਿਅਰ ਕੈਮਰਾ ਅਤੇ 2 ਮੇਗਾਪਿਕਸਲ ਫ੍ਰੰਟ ਫੇਸਿੰਗ ਕੈਮਰਾ

ਹੋਰ ਫੀਚਰਸ - 4ਜੀ,  ਵਾਈ-ਫਾਈ, ਵਾਈ-ਫਾਈ ਹਾਟਸਪਾਟ, ਵਾਈ-ਫਾਈ ਡਾਇਰੈਕਟ, ਬਲੂਟੁੱਥ 4.0, ਮਾਇਕ੍ਰੋ ਯੂ. ਐੱਸ ਬੀ ਪੋਰਟਸ


Related News