ਆਈਬਾਲ ਨੇ ਲਾਂਚ ਕੀਤਾ ਨਵਾਂ ਟੈਬਲੇਟ, ਸੁਰੱਖਿਅਤ ਰੱਖੇਗਾ ਡਾਟਾ
Tuesday, Jun 07, 2016 - 03:31 PM (IST)
.jpg)
ਜਲੰਧਰ : ਆਈਬਾਲ ਨੇ ਨਵਾਂ ਸਲਾਈਡ ਬਾਇਓ-ਮੇਟ ਟੈਬਲੇਟ ਨੂੰ ਲਾਂਚ ਕੀਤਾ ਹੈ ਜੋ ਰਿਟੇਲ ਸਟੋਰਸ ''ਤੇ ਉਪਲੱਬਧ ਹੈ। ਕੰਪਨੀ ਨੇ ਇਸ ਟੈਬਲੇਟ ਦੀ ਕੀਮਤ 7,999 ਰੁਪਏ ਰਖੀ ਹੈ। ਡਾਟਾ ਨੂੰ ਸਕਿਓਰ ਰੱਖਣ ਲਈ ਇਸ ''ਚ ਫਿੰਗਰਪ੍ਰਿੰਟ ਸੈਂਸਰ ਲਗਾ ਹੈ ਜੋ 5 ਫਿੰਗਰਪ੍ਰਿੰਟਸ ਨੂੰ ਰਜਿਸਟਰ ਕਰ ਸਕਦਾ ਹੈ।
ਆਈਬਾਲ ਬਾਇਓ-ਮੇਟ ਦੇ ਫੀਚਰਸ -
1. 8 ਇੰਚ ਦੀ ਐੱਚ. ਡੀ (800x1280 ਪਿਕਸਲ ਰੈਜ਼ੋਲਿਊਸ਼ਨ) ਡਿਸਪਲੇ
2. 1.3ghz ਕਵਾਰਡ-ਕੋਰ ਪ੍ਰੋਸੈਸਰ
3. 1 ਜੀ. ਬੀ ਰੈਮ
4. 8 ਜੀ. ਬੀ ਰੈਮ ਅਤੇ 32 ਜੀ. ਬੀ ਮਾਈਕ੍ਰੋ ਐੱਸ. ਡੀ ਕਾਰਡ ਸਪੋਰਟ
5. ਐਂਡ੍ਰਾਇਡ 5.1 ਲਾਲੀਪਾਪ ਓ. ਐਸ
6. 8 ਐੱਮ.ਪੀ ਰਿਅਰ ਕੈਮਰਾ ਅਤੇ 2 ਐੱਮ. ਪੀ ਫ੍ਰੰਟ ਕੈਮਰਾ
7. 3ਜੀ, ਵਾਈ-ਫਾਈ, ਬਲੂਟੁੱਥ, ਯੂ. ਐੱਸ. ਬੀ. ਓ. ਟੀ. ਜੀ. ਅਤੇ ਜੀ. ਪੀ. ਐੱਸ
8. 4, 300 ਐੱਮ. ਏ. ਐੱਚ ਦੀ ਬੈਟਰੀ