Play Store ਸਟੋਰ ''ਤੇ ਕੁਝ ਯੂਜ਼ਰਸ ਦੇਖ ਸਕਦੇ ਹਨ ਨਵਾਂ notifications ਸੈਕਸ਼ਨ

11/22/2017 6:17:31 PM

ਜਲੰਧਰ- ਅਜਿਹਾ ਲੱਗ ਰਿਹਾ ਹੈ ਕਿ ਪਲੇਅ ਸਟੋਰ ਟੀਮ ਐਂਡ੍ਰਾਇਡ ਐਪ 'ਚ ਇਕ ਹੋਰ ਨਵਾਂ ਫੀਚਰ ਨੂੰ ਟੈਸਟ ਕਰ ਰਹੀ ਹੈ। ਅਜਿਹਾ ਵੀ ਹੋ ਸਕਦਾ ਹੈ ਕਿ ਤੁਸੀਂ ਇਸ ਫੀਚਰ ਨੂੰ ਨਵੇਂ ਟੈਬ ਬਾਰ ਤੋਂ ਜ਼ਿਆਦਾ ਪਸੰਦ ਕਰ ਸਕਦੇ ਹੋ, ਜੋ ਜ਼ਿਆਦਾ ਤੋਂ ਜ਼ਿਆਦਾ ਡਿਵਾਈਸਿਸ ਲਈ ਰੋਲ ਆਊਟ ਹੋ ਰਿਹਾ ਹੈ। ਪਲੇਅ ਸਟੋਰ ਦੇ ਰਾਈਟ ਮੇਨਿਊ 'ਚ ਮਾਏ ਐਪ ਅਤੇ ਗੇਮ ਦੇ ਹੇਠਾਂ ਕੁਝ ਯੂਜ਼ਰਸ ਨੂੰ ਨਵੀਂ ਨੋਟੀਫਿਕੇਸ਼ਨ ਸੈਕਸ਼ਨ ਦੇਖਣ ਨੂੰ ਮਿਲ ਰਿਹਾ ਹੈ।

androidpolice 'ਤੇ+ +Hunter Hubers ਦੇ ਰਾਹੀਂ ਨਾਲ ਦੱਸਿਆ ਗਿਆ ਹੈ ਕਿ ਉਸ 'ਤੇ ਟੈਪ ਕਰਨ ਨਾਲ ਇਕ ਨੋਟੀਫਿਕੇਸ਼ਨ ਸਕ੍ਰੀਨ ਓਪਨ ਹੁੰਦੀ ਹੈ, ਜਿੱਥੇ You're all caught up”ਗਰਾਫਿਕ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਕ੍ਰੀਨ ਤੁਹਾਨੂੰ ਆਪਣੇ ਪਸੰਦੀਦਾ ਐਪਸ ਅਤੇ ਗੇਮਜ਼ ਦੇ ਬਾਰੇ 'ਚ ਨੋਟੀਫਿਕੇਸ਼ਨ ਦੇਵੇਗਾ। ਸੈਟਿੰਗ ਕਾਗ ਤੁਹਾਨੂੰ ਪਲੇਅ ਸਟੋਰ 'ਚ ਪਹਿਲਾਂ ਤੋਂ ਮੌਜੂਦ ਨੋਟੀਫਿਕੇਸ਼ਨ ਸੈਟਿੰਗਸ 'ਤੇ ਲੈ ਜਾਂਦਾ ਹੈ, ਜਿੱਥੇ ਤੁਸੀਂ ਐਪ/ਗੇਮ ਅਪਡੇਟਸ ਅਤੇ ਆਟੋ-ਅਪਡੇਟਸ ਦੇ ਨਾਲ-ਨਾਲ ਪ੍ਰੀ-ਰਜਿਸਟਰੇਸ਼ਨ ਅਤੇ ਡੀਲਸ/ਪ੍ਰੋਮੋ 'ਤੇ ਪ੍ਰੀ-ਰਜਿਸਟਰੇਸ਼ਨ ਸਮਰਥਨ ਕਰ ਸਕਦੇ ਹੋ।PunjabKesari

ਜੇਕਰ ਤੁਸੀਂ ਨੋਟੀਫਿਕੇਸ਼ਸ਼ਨ ਸਕ੍ਰੀਨ ਨੂੰ ਵੇਖੋ, ਤਾਂ ਇਹ ਰਿਪਿਟੇਟਿਵ ਹੈ ਅਤੇ ਜ਼ਿਆਦਾ ਕੰਮ ਦੀ ਨਹੀਂ ਹੈ। ਜਦ ਤੱਕ ਕਿ ਚੈਨਲ ਲਾਗ ਜਾਂ ਨੋਟੀਫਿਕੇਸ਼ਨ ਹਿਸਟਰੀ 'ਤੇ ਜ਼ਿਆਦਾ ਜਾਣਕਾਰੀ ਨਾਂ ਹੋਵੇ, ਤਾਂ ਕਿ ਤੁਸੀਂ ਡੀਲਸ ਉੱਤੇ ਪ੍ਰੀ-ਰਜਿਸਟਰੇਸ਼ਨ ਨੂੰ ਨੋਟੀਫਿਕੇਸ਼ਨ ਨੂੰ ਡਿਸਮਿਸ ਕਰ ਸਕਣ। ਪਰ ਅਜਿਹਾ ਨਹੀਂ ਲੱਗ ਰਿਹਾ ਹੈ। ਇਹ ਨਵਾਂ ਸੈਕਸ਼ਨ ਸਿਰਫ ਕੁੱਝ ਯੂਜ਼ਰਸ ਲਈ ਉਪਲੱਬਧ ਹੈ।
 


Related News