ਗੂਗਲ ਨੇ ਜਾਰੀ ਕੀਤੀ ਸਾਲ 2021 ਦੇ ਬੈਸਟ ਐਪਸ ਦੀ ਲਿਸਟ, ਇਸ ਐਪ ਨੂੰ ਮਿਲਿਆ ਨੰਬਰ 1 ਦਾ ਖ਼ਿਤਾਬ

Wednesday, Dec 01, 2021 - 04:22 PM (IST)

ਗੂਗਲ ਨੇ ਜਾਰੀ ਕੀਤੀ ਸਾਲ 2021 ਦੇ ਬੈਸਟ ਐਪਸ ਦੀ ਲਿਸਟ, ਇਸ ਐਪ ਨੂੰ ਮਿਲਿਆ ਨੰਬਰ 1 ਦਾ ਖ਼ਿਤਾਬ

ਗੈਜੇਟ ਡੈਸਕ– ਗੂਗਲ ਨੇ ਇਕ ਲਿਸਟ ਜਾਰੀ ਕੀਤੀ ਹੈ ਜਿਸ ਵਿਚ ਪਲੇਅ ਸਟੋਰ ਦੀ ਸਾਲ 2021 ਦੇ ਬੈਸਟ ਐਪਸ ਦੀ ਜਾਣਕਾਰੀ ਦਿੱਤੀ ਗਈ ਹੈ। ‘ਗੂਗਲ ਪਲਅ ਬੈਸਟ ਆਫ 2021’ ਲਿਸਟ ’ਚ ਸਭ ਤੋਂ ਉਪਰ ਈ-ਲਰਨਿੰਗ ਐਪਸ ਨੂੰ ਥਾਂ ਦਿੱਤੀ ਗਈ ਹੈ ਅਤੇ ਸਾਲ 2021 ਦੇ ਬੈਸਟ ਐਪ ਦਾ ਖ਼ਿਤਾਬ BitClass ਐਪ ਨੂੰ ਦਿੱਤਾ ਗਿਆ ਹੈ, ਉਥੇ ਹੀ ਬੈਸਟ ਗੇਮਿੰਗ ਐਪ Battlegrounds Mobile India ਨੂੰ ਦੱਸਿਆ ਗਿਆ ਹੈ। ਬੈਸਟ ਆਡੀਓ ਐਪ ’ਚ Clubhouse ਦਾ ਨਾਂ ਟਾਪ ’ਤੇ ਹੈ। ਆਓ ਜਾਣਦੇ ਹਾਂ ਬਾਕੀ ਐਪਸ ਬਾਰੇ...

ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ

Google Play Best of 2021: ਟੈਬਲੇਟ ਅਤੇ ਵਿਅਰੇਬਲ ਲਈ ਬੈਸਟ ਐਪ
Houzz CanvaConcepts: Sketch, Note, DrawMy Fitness Pal Calm Sleep Cycle: Sleep Analysis & Smart Alarm Clock

ਸਾਲ 2021 ਦਾ ਬੈਸਟ ਭਾਰਤੀ ਐਪ
Bitclass: Learn Anything. Live. Together

ਸਾਲ 2021 ਦਾ ਬੈਸਟ ਗੇਮਿੰਗ ਐਪ
Battlegrounds Mobile India

ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ

ਬੈਸਟ ਫਨ ਐਪ
FrontRow: Learn Singing, Music, Rap, Comedy & More
Hotstep 
Clubhouse: The Social Audio App

ਰੁਟੀਨ ਲਈ ਜ਼ਰੂਰੀ ਐਪ
Sortizy - Recipes, Meal Planner & Grocery Lists
SARVA - Yoga & Meditation
Guardians from Truecaller

ਇਹ ਵੀ ਪੜ੍ਹੋ– WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

ਬੈਸਟ ਪਰਸਨਲ ਗ੍ਰੋਥ ਐਪ
Bitclass: Learn Anything. Live. Together
Evolve Mental Health: Meditations, Self-Care & CBT
EMBIBE: Learning Outcomes App

ਬੈਸਟ ਟੈਬਲੇਟ ਐਪ
CanvaHouzz - Home Design & Remodel
Concepts: Sketch, Note, Draw

ਬੈਸਟ ਵਿਅਰੇਬਲ ਐਪ
My Fitness Pal
Sleep Cycle: Sleep analysis & Smart alarm clock
Calm

ਇਹ ਵੀ ਪੜ੍ਹੋ– ਪਹਿਲੇ ਹੀ ਦਿਨ ਵਾਦ-ਵਿਵਾਦ ’ਚ ਘਿਰੇ ਟਵਿਟਰ ਦੇ ਨਵੇਂ CEO ਪਰਾਗ, ਜਾਣੋ ਕੀ ਹੈ ਮਾਮਲਾ

ਬੈਸਟ ਮੁਕਾਬਲੇਬਾਜ਼ੀ ਗੇਮਜ਼ ਐਪ
MARVEL Future Revolution
Battlegrounds Mobile India
Summoners War: Lost Centuria
Suspects: Mystery Mansion
Pokemon Unite

ਬੈਸਟ ਗੇਮ ਚੇਂਜਰ ਐਪ
JanKenUP!
Tears of Themis
Unmaze - a myth of shadow & light

ਇਹ ਵੀ ਪੜ੍ਹੋ– ਟਵਿਟਰ ਦੇ CEO ਬਣੇ ਪਰਾਗ ਅਗਰਵਾਲ, ਜਾਣੋ ਆਨੰਦ ਮਹਿੰਦਰਾ ਨੇ ਕਿਉਂ ਕਿਹਾ- 'Indian CEO  Virus'


author

Rakesh

Content Editor

Related News