Google I/O 2017 : ਇਵੇਂਟ ''ਚ ਕਰ ਸਕਦੀ ਹੈ ਕਈ ਅਪਡੇਟਸ ਅਤੇ ਨਵੇਂ ਵਰਜ਼ਨ ਦਾ ਪ੍ਰਦਰਸ਼ਨ

Tuesday, May 16, 2017 - 05:57 PM (IST)

ਜਲੰਧਰ-ਗੂਗਲ ਦੁਆਰਾ ਹਰ ਸਾਲ ਆਯੋਜਿਤ ਹੋਣ ਵਾਲੇ ਡਿਵੈਲਪਰਸ ਪ੍ਰੋਗਰਾਮ ''ਚ ਕੰਪਨੀ ਨਵੇਂ ਆਪਣੇ ਨਵੇਂ ਐਂਡਰਾਈਡ ਦੇ ਇਲਾਵਾ ਕਈ ਖਾਸ ਘੋਸ਼ਣਾਵਾਂ ਵੀ ਕਰਦੀ ਹੈ।  ਪਿਛਲੇ ਸਾਲ ਗੂਗਲ ਆਈ/ਓ 2016 ''ਚ ਗੂਗਲ ਨੇ ਐਂਡਰਾਈਡ ਐੱਨ. ਆਪਰੇਟਿੰਗ ਸਿਸਟਮ ਦੇ ਨਾਲ ਹੀ ਕੁਝ ਐਪਸ ਵਰਗਾ , Google Duo, ਗੂਗਲ ਅਸਿਸਟੈਂਟ ,ਗੂਗਲ ਐਲੋ ਅਤੇ Android wear ਦੀ ਘੋਸ਼ਣਾ ਕੀਤੀ ਸੀ  ਹੁਣ ਲੋਕਾਂ ਦੀ ਨਜ਼ਰ ਇਸ ਸਾਲ ਆਯੋਜਿਤ ਹੋਣ ਵਾਲੇ ਗੂਗਲ ਆਈ/ਓ 2017 ''ਚ ਲਾਂਚ ਹੋਮ ਵਾਲੇ ਨਵੇਂ ਐਂਡਰਾਈਡ ਆਪਰੇਟਿੰਗ ਸਿਸਟਮ ''ਤੇ ਹੈ। ਉਮੀਦ ਹੈ ਕਿ ਨਵੇਂ ਐਂਡਰਾਈਡ ਵਰਜ਼ਨ ਦੇ ਨਾਲ ਹੀ ਕੰਪਨੀ ਕੁਝ ਹੋਰ ਐਪਸ ਦੀ ਘੋਸਣਾ ਕਰ ਸਕਦੀ ਹੈ। ਗੂਗਲ i/o  ਡਿਵੈਲਪਰਸ ਕਾਂਨਫੰਰਸ ਆਯੋਜਨ ਮਾਊਟੇਨ ਵਿਊ ਦੇ Shoreline Amphitheater, ਕੈਲੀਫੋਰਨੀਆ ''ਚ 17-19 ਮਈ ਨੂੰ ਕੀਤਾ ਜਾਵੇਗਾ। ਅੱਜ ਤੋਂ ਸ਼ੁਰੂ ਹੋਣ ਵਾਲੇ ਇਸ ਇਵੇਂਟ ''ਚ ਕੰਪਨੀ ਦੁਆਰਾ ਕਈ ਨਵੀਆਂ ਘੋਸ਼ਣਾ ਕੀਤੀਆਂ ਜਾਣ ਦੀ ਉਮੀਦ ਹੈ। ਆਉ ਜਾਣਦੇ ਹੈ ਗੂਗਲ ਇਸ ਸਾਲ ਨਵੇਂ ਐਂਡਰਾਈਡ ਆਈ/ਓ 2017 ''ਚ ਕੀ ਨਵਾਂ ਦੇਕਣ ਨੂੰ ਮਿਲ ਸਕਦਾ ਹੈ।

 

ਐਂਡਰਾਈਡ ''O'' 8.0 ਵਰਜ਼ਨ 

ਹਰ ਸਾਲ ਦੀ ਇਸ ਵਾਰ ਵੀ ਕਾਨਫਰੰਸ ਚ ਐਂਡਰਾਈਡ ਦਾ ਨਵਾਂ ਵਰਜ਼ਨ ਪ੍ਰਦਰਸ਼ਿਤ ਕੀਤਾ ਜਾਵੇਗਾ। ਪਿਛਲੇ ਸਾਲ ਗੂਗਲ ਨੇ ਐਂਡਰਾਈਡ ਆਪਰੇਟਿੰਗ ਸਿਸਟਮ  7.0 ਨਾਗਟ ਨੂੰ ਇਸ ਇਵੇਂਟ ''ਚ ਲਾਂਚ ਕੀਤਾ ਸੀ। ਹੁਣ ਇਸ ਦਾ ਅਗਲਾ ਵਰਜ਼ਨ ਐਂਡਰਾਈਡ ਸਿਸਟਮ 8.0 ਹੋਵੇਗਾ। ਗੂਗਲ ਦਾ ਅਗਲਾ ਐਂਡਰਾਈਡ ਆਪਰੇਟਿੰਗ ਸਿਸਟਮ 8.0 ਹੋਵੇਗਾ ਜਿਸ ਦਾ ਨਾਮ ਅੰਗਰੇਜ਼ੀ ਦੇ ਅੱਖਰ ''O'' (ਓ) ਨਾਲ ਸ਼ੁਰੂ ਹੋਵੇਗਾ। ਖਾਸ ਗੱਲ ਇਹ ਹੈ ਕਿ ਪਿਛਲੇ ਐਂਡਰਾਈਡ ਅਪਡੇਟ ''ਤੇ ਨਜ਼ਰ ਪਾਈਏ ਤਾਂ ਸਾਰਿਆਂ ਦੇ ਨਾਮ ਕਿਸੇ ਖਾਣੇ ਦੀ ਚੀਜ਼ ਦੇ ਨਾਮ ''ਤੇ ਆਧਾਰਿਤ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਐਂਡਰਾਈਡ 8.0 ''ਚ ''o'' ਦਾ ਨਾਮ Orea ਹੋਵੇਗਾ। ਗੂਗਲ ਦੁਆਰਾ  ਪਹਿਲਾਂ ਡਿਵੈਂਲਪਰ ਪ੍ਰੀਵਿਊ ਮਾਰਚ ਪ੍ਰਦਰਸ਼ਿਤ ਕੀਤਾ ਗਿਆ ਸੀ। ਐਂਡਰਾਈਡ  ''O'' ਅਪਡੇਟ ਦੇ ਬਾਅਦ ਯੂਜ਼ਰਸ ਨੂੰ ਪੁਰਾਣੇ ਡਿਵਾਇਸ ''ਚ ਬਿਹਤਰ ਬੈਟਰੀ ਲਾਈਫ ਮਿਲੇਗੀ। ਗੂਗਲ ਐਂਡਰਾਈਡ ਓ ''ਚ ਨਵਾਂ ਨੋਟੀਫਿਕੇਸ਼ਨ ਬਾਰ, Adaptive icons, ਪਿਕਚਰ ਇਨ ਪਿਕਚਰ ਫੀਚਰ, ਆਟੋਮੈਟਿਕ ਟੈਕਸਟ ਕਾਪਿੰਗ ਸਮੇਤ ਕਈ ਨਵੇਂ ਫੀਚਰਸ ਸ਼ਾਮਿਲ ਹੈ। ਨਵੇਂ ਐਂਡਰਾਈਡ ਆਪਰੇਟਿੰਗ ਸਿਸਟਮ ''ਚ ਨੋਟੀਫਿਕੇਸ਼ਨ ਬਿਲਕੁਲ ਨਵੇਂ ਦੀ ਤਰ੍ਹਾਂ ਅਤੇ ਜਿਆਦਾ ਯੂਜ਼ਰ ਫ੍ਰੈਂਡਿਲੀ ਹੋਣਗੇ। ਨੋਟੀਫਿਕੇਸ਼ਨ ''ਚ ਯੂਜ਼ਰ ਆਪਣੀ ਸੁਵਿਧਾ ਦੇ ਅਨੁਸਾਰ 15 ਮਿੰਟ, 30 ਮਿੰਟ ਜਾਂ 1Hours ਦੇ ਲਈ ਸੈਟਕਰ ਸਕਦੇ ਹੈ। ਇਸ ਦੇ ਇਲਾਵਾ ਖਾਸ ਫੀਚਰ ਦੇ ਤੌਰ ''ਤੇ ਪਿਕਚਰ ਇੰਨ ਪਿਕਚਰ ਮੋਡ ਹੋ ਸਕਦਾ ਹੈ। ਜਿਸ ਦੇ ਰਾਹੀਂ ਤੁਸੀਂ ਵੀਡੀਓ ਦੇਖਣ ਦੇ ਲਈ ਨਾਲ ਹੀ ਹੋਰ ਐਪ ''ਤੇ ਕੰਮ ਵੀ ਕਰ ਸਕਦੇ ਹੈ। 

 

ਗੂਗਲ ਹੋਮ ਬਣਾਏਗਾ ਵਾਈ-ਫਾਈ ਰਾਊਟਰ

ਗੂਗਲ ਦੁਆਰਾ ਪਿਛਲੇ ਸਾਲ ਡਿਵੈਲਪਰ ਕਾਂਨਫਰੰਸ i/o 2016 ਦੇ ਦੌਰਾਨ ਬਲਊਥ ਸਪੀਕਰ ਗੂਗਲ ਹੋਮ ਨੂੰ ਲਾਂਚ ਕੀਤਾ ਗਿਆ ਸੀ। ਕੰਪਨੀ ਦੁਆਰਾ ਲਾਂਚ ਕੀਤਾ ਗਿਆ ਗੂਗਲ ਹੋਮ ਇਕ ਵਾਇਰਲੈਂਸ ਸਪੀਕਰ ਅਕੇ ਸਮਾਰਟਫੋਨ Appliance ਹਬ ਹੈ। ਜਿਸ ਨੂੰ ਕੁਝ ਸਮਾਂ ਪਹਿਲਾਂ  ਹੀ ਕੰਪਨੀ ਨੇ ਬਜ਼ਾਰ ''ਚ ਉਪਲੱਬਧ ਕੀਤਾ ਹੈ। ਪਿਛਲੇ ਦਿਨਾਂ ''ਚ ਸਾਹਮਣੇ ਆਈ ਖਬਰ ਦੇ ਅਨੁਸਾਰ ਗੂਗਲ ਇਸ ਦੇ ਅਪਗ੍ਰੇਡ ਵਰਜਡਨ ''ਤੇ ਕੰਮ ਕਰ ਰਹੀਂ ਹੈ। ਜੋ ਵਾਈ-ਫਾਈ ਰਾਊਟਰ ਅਤੇ Aries ਨੈੱਟਵਰਕ ਦੇ ਰੂਪ ''ਚ ਵੀ ਦੁਗਣਾ ਹੋਵੇਗਾ। ਇਸ ਨਵੇਂ ਗੂਗਲ ਹੋਮ ਆਈ/ਓ 2017 ਇਵੇਂਟ ''ਚ ਪੇਸ਼ ਕਰ ਸਕਦੀ ਹੈ। ਗੂਗਲ ਪੋਮ ਮਲਟੀਪਲ ਯੂਜ਼ਰਸ ਅਕਾਊਟਸ ਨੂੰ ਇਕ ਨਾਲ ਸਪੋਟ ਕਰਨ ''ਚ ਸਮੱਰਥ ਹੈ। ਗੂਗਲ ਹੋਮ ਦੀ ਗੱਲ ਕਰੀਏ ਤਾਂ ਇਹ ਪ੍ਰੋਡੈਕਟ ਗੂਗਲ ਦੇ ਕ੍ਰੋਮਕਾਲਟ ਡਿਵਾਈਸ ਨਾਲ ਆਡੀਓ ਅਤੋ ਵੀਡੀਓ ਸਟ੍ਰੀਮਿੰਗ  ਕਰਨ ''ਚ ਸਮੱਰਥ ਹੈ। ਇਸ ਦੇ ਇਲਾਵਾ ਯੂਜ਼ਰਸ ਇਸ ਦਾ ਉਪਯੋਗ ਕਰ ਸਪੋਟ ਐਪਲਾਈਸਸੰਸ ਨੂੰ ਵੀ ਨਿਯਤਰਣ ਕਰ ਸਕਦੇ ਹੈ। ਗੂਗਲ ਹੋਮ ਸਮਾਰਟਫੋਨ ਦੇ ਨਾਲ ਹੀ ਕੰਮ ਕਰੇਗਾ ਜੇਕਰ ਤੁਸੀਂ ਆਪਣੇ ਡਿਨਰ ਰਿਜ਼ਰਵੇਸ਼ਨ ਨੂੰ ਬਦਲਣਾ ਚਾਹੁੰਦੇ ਹੈ ਤਾਂ ਗੂਗਲ ਹੋਮ ਤੁਹਾਡੇ ਮੁਤਾਬਿਕ ਆਪਣੇ ਸਮੇਂ ਨੂੰ ਐਡਜਸਟ ਕਰ ਦੇਣਗੇ।

ਐਮਾਜ਼ਾਨ ਦੇ ਈਕੋ ਦਾ ਤਰ੍ਹਾਂ ਹੀ ਗੂਗਲ ਹੋਮ ਬੁਨਿਆਦੀ ਸਵਾਲਾਂ ਦੀ ਜਵਾਬ ਦੇ ਸਕਦੇ ਹੈ ਅਤੇ ਇਸ ਦੇ ਨਾਲ ਸਮਾਰਟਫੋਨ ਹੋਮ ਸੇਵਾਵਾਂ ਨੂੰ ਕੰਟਰੋਲ ਕਰ ਸਕਦਾ ਹੈ। ਜਿਵੇਂ ਕਿ ਲਾਈਟਸ । ਜੇਕਰ ਵਾਇਰਲੈਂਸ ਕੁਨੈਕਟਨਿਟੀ ਫੇਸ ਹੋ ਜਾਂਦੀ ਹੈ ਤਾਂ ਗੂਗਲ ਹੋਮ 2.0 ਇਸ ਨੂੰ ਹੱਲ ਕਰਨ ''ਚ ਸਮੱਰਥ ਹੋਵੇਗਾ। ਨੈਕਸਟ ਜਨਰੇਸ਼ਨ ਗੂਗਲ ਹੋਮ ਅਰਧ ਸਪੀਕਰ/ਗੂਗਲ ਅਸਿਸਟੈਂਟ ਅਤੇ ਅਰਧ ਗੂਗਲ ਵਾਈ-ਫਾਈ ਨਾਲ ਲੈਂਸ ਹੋਵੇਗਾ। ਇਸ ਦੇ ਬਾਅਦ ਯੂਜ਼ਰਸ ਨੂੰ ਦੋ ਉਪਕਰਣ ਖਰੀਧਣ ਦੀ ਜ਼ਰੂਰਤ ਨਹੀਂ ਹੋਵੇਗੀ।

 

ਗੂਗਲ ਕ੍ਰੋਮ ਨੂੰ ਮਿਲੇਗਾ ਖਾਸ ਅਪਡੇਟ

ਗੂਗਲ ਆਈ/ਓ 2017 ''ਚ ਗੂਗਲ ਕ੍ਰੋਮ ਦੇ ਲਈ ਖਾਸ ਅਪਡੇਟ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ। ਕੁਝ ਸਾਲ ਪਹਿਲਾਂ ਤੱਕ ਗੂਗਲ ਕ੍ਰੋਮ ਸਿਰਪ ਇਕ ਛੋਟਾ ਬਿਲਪ ਸੀ ਹੁਣ ਇਹ ਕੰਪਨੀ ਦਾ ਸਭ ਤੋਂ ਲੋਕਪਸੰਦ ਪ੍ਰੋਡੈਕਟਸ ''ਚ ਇਕ ਹੈ ਅਤੇ ਇਹ ਗੂਗਲ ਕ੍ਰੋਮਬੁਕ ਦੀ ਵਧਦੀ ਲੋਕਪਸੰਦ  ਦੇ ਕਾਰਣ ਹੈ।  ਰਿਪੋਰਟਸ ਦੇ ਅਨੁਸਾਰ ਇਸ ਇਵੇਂਟ ''ਚ ਕੰਪਨੀ ਦੁਆਰਾ ਕ੍ਰੋਮ ''ਚ ਕੁਝ ਓ.ਐੱਸ ਦੇ ਬਾਰੇ ''ਚ ਕੁਝ ਅਪਡੇਟ ਦੀ ਜਾਣਕਾਰੀ ਦਿੱਤੀ ਜਾਵੇਗੀ। ਜਿਸ ਦੇ ਬੈਅਦ ਨਵੇਂ ਗੂਗਲ ਕ੍ਰੋਮ ''ਚ ਐਂਡਰਾਈਡ ਐਪ ਦੀ ਵੱਧਦੀ ਗਿਣਤੀ ਨੂੰ ਚਲਾਉਣ ਦੀ ਸਮੱਰਥਾ ਹੋਵੇਗੀ। ਉਮੀਦ ਹੈ ਕਿ ਕ੍ਰੋਮ ਬੁੱਕ ਪਲੇ ਸਟੋਰ ਦੇ ਲਈ ਇਕ ਗੇਮ ਚੇਂਜ਼ਰ ਦਾ ਕੰਮ ਕਰ ਸਕਦਾ ਹੈ। ਜਿਸ ਨੂੰ ਐਂਡਰਾਈਡ ਐਪ ਦੀ ਵੱਡੀ ਸਕਰੀਨ ਅਤੇ ਡੈਸਕਟਾਪ ਫਾਰਮ ਫੈਕਟਰ ''ਤੇ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।  ਇਸ ਕਾਂਨਫਰੰਸ ਦਾ ਉਦੇਸ਼ ਹੈ ਕਿ ਐਂਡਰਾਈਡ ਐਪ ਡਿਵੈਲਪਰਸ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਕਿਵੇਂ ਕ੍ਰੋਮਬੁਕ ਆਪਣੇ ਐਪ ਨੂੰ ਬਿਹਤਰ ਬਣਾਉਣਾ ਹੈ।

ਇਸ ਦੇ ਇਲਾਵ ਉਮੀਦ ਕੀਤੀ ਜਾ ਸਕਦੀ ਹੈ ਕਿ ਗੂਗਲ ਐਂਡਰਾਈਡ ਅਤੇ ਕ੍ਰੋਮ ਨੂੰ ਇਕ ਆਪਰੇਟਿੰਗ ਸਿਸਟਮ ''ਤੇ informel ਰੂਪ ਨਾਲ “Andromeda” ਦੇ ਰੂਪ ''ਤ ਸੰਦਰਿਭਤ ਕਰੇਗਾ। ਜਿਸ ਦੇ ਬਾਅਦ ਹੋਰ ਜਿਆਦਾ ਐਂਡਰਾਈਡ ਐਪਸ ਕ੍ਰੋਮ ''ਤੇ ਕੰਮ ਕਰਨ ''ਚ ਸਮੱਰਤ ਹੋਵੇਗਾ.

 

ਗੂਗਲ ਅਸਿਸਟੈਂਟ ਹੋਵੇਗਾ ਹੋਰ ਸਮਾਰਟ

ਗੂਗਲ ਆਈ/ਓ 2017 ਇਵੇਂਟ ''ਚ ਕੰਪਨੀ ਪਿਛਲੇ ਸਾਲ ਲਾਂਚ ਕੀਤਾ ਗਏ ਗੂਗਲ ਅਸਿਸਟੈਂਟ ਐਪ ਦਜੇ ਲਈ ਨਵੇਂ ਅਪਡੇਟ ਪੇਸ਼ ਕਰ ਸਕਦੀ ਹੈ। ਜਿਸ ਦੇ ਬਾਅਦ ਇਹ ਪਹਿਲਾਂ ਦੀ ਤੁਲਨਾਂ ''ਚ ਕਾਫੀ ਬਿਹਤਰ ਹੋਵੇਗਾ। ਗੂਗਲ ਅਸਿਸਟੈਂਟ ਨੂੰ ਐਪਲ ਦੇ ਸਿਰੀ ਐਪ ਦਾ ਪ੍ਰਤੀਯੋਗੀ ਕਿਹਾ ਜਾਂਦਾ ਹੈ। ਇਸੇ ਸਾਲ ਅਪ੍ਰੈਲ ''ਚ ਗੂਗਲ ਅਸਿਸਟੈਂਟ ਨੂੰ ਛੇ ਅਲੱਗ-ਅੱਲਗ ਆਵਾਜਾਂ ਚ ਅੰਤਰ ਕਰਨ ਦੀ ਸਮੱਰਥਾ ਪ੍ਰਾਪਤ ਹੋਈ ਹੈ। ਹਾਲ ਹੀ ''ਚ ਇਸ ''ਚ ਇਕ ਹੋਰ ਸੁਵਿਧਾ ਨੂੰ ਸ਼ਾਮਿਲ ਕੀਤਾ ਗਿਆ ਹੈ। ਜਿਸ ''ਚ ਯੂਜ਼ਰਸ ਨੂੰ ਵਿਅੰਜਨ ਅਤੇ ਖਾਣਾ ਪਕਾਉਣ ਦੀ ਪ੍ਰਕਿਰਿਆ ਦੇ ਦੌਰਾਨ ਮਾਰਗਦਰਸ਼ਨ ਦੀ ਸੁਵਿਦਾ ਉਪਲੱਬਧ ਹੋਵੇਗੀ। ਇਸ ਦੇ ਇਲਾਵਾ ਪਿਕਸਲ ''ਤੇ ਗੂਗਲ ਸਮਾਰਟ  ਹੋਮ ਨੂੰ ਡਿਵਾਇਸ  ਨੂੰ ਸਪੋਟ ਕਰਨ ਦੇ ਲਈ ਇਕ ਅਪਡੇਟ ਪ੍ਰਾਪਤ ਹੋਇਆ ਹੈ। ਗੂਗਲ ਨੇ ਗੂਗਲ ਅਸਿਸਟੈਂਟ SDK ਦੇ ਲਈ ਇਕ ਡਿਵੈਲਪਰ ਬਿਲਡ ਨੂੰ ਲਾਂਚ ਕੀਤਾ ਹੈ ਜੋ ਕਿ ਡਿਵੈਲਪਰ ਨੂੰ ਨਵੇਂ ਸਿਕਲਸ ਬਣਾਉਣ ਦੀ ਸੁਵਿਧਾ ਦਿੰਦਾ ਹੈ।

 

ਵਰਚੂਅਲ ਰਿਏਲਿਟੀ ਦੇ ਲਈ ਪੇਸ਼ ਹੋਣਗੇ ਨਵੇਂ ਅਪਡੇਟ

ਗੂਗਲ ਨੇ ਇਕ ਸਾਲ ਪਹਿਲਾਂ ਗੂਗਲ i/o 2016 ''ਚ ਨਵਾਂ ਡੇਡ੍ਰੀਮ ਵੀਆਰ ਹੈਡਸੈਟ ਲਾਂਚ ਕੀਤਾ ਸੀ। ਹੁਣ ਉਮੀਦ ਹੈ ਕਿ ਇਸ ਸਾਲ ਇਵੇਂਟ ''ਚ  ਡੇਡ੍ਰੀਮ ਦੇ ਲਈ ਨਵੇਂ ਹਾਰਡਵੇਅਰ ਦੇਖਣ ਨੂੰ ਮਿਲ ਸਕਦਾ ਹੈ। ਇਸ ਇਵੇਂਟ  ''ਚ ਕੰਪਨੀ ਦਾ ਵੀ ਆਰ ਅਤੇ ਈ.ਆਰ ਆਰ ਦੋਨੋਂ ''ਤੇ ਹੋਵੇਗਾ ਅਤੇ ਵੀਆਰ ਹੈਂਡਸੈਟ ''ਚ ਨਵੇਂ ਅਪਡੇਟਸ ਦੇ ਇਲਾਵਾ ਕੰਪਨੀ ਪ੍ਰੋਜੈਕਟ “ango ''ਤੇ  ਆਧਾਰਿਤ ਨਵੇਂ ਡਿਵਾਇਸ ਦੀ ਲੀ ਘੋਸਣਾ ਕਰ ਸਕਦੀ ਹੈ। 

 

ਗੂਗਲ Fuchsia ਦੀ ਘੋਸ਼ਣਾ 

ਇਸ ਗੂਗਲ ਐਂਡਰਾਈਡ ਦਾ ਨਵਾਂ ਵਰਜ਼ਨ ਓ ਲਾਂਚ ਕਰਨ ਜਾ ਰਿਹਾ ਹੈ। ਪਿਛਲੇ ਦਿਨਾਂ ਖਬਰ ਆਈ ਸੀ ਕਿ ਕੰਪਨੀ ਇਕ ਹੋਰ ਆਪਰੇਟਿੰਗ ਸਿਸਟਮ ''ਤੇ ਕੰਮ ਕਰ ਰਹੀਂ ਹੈ। ਜਿਸ ਨੂੰ Fuchsia ਨਾਮ ਦਿੱਤਾ ਗਿਆ ਹੈ। ਜਿਸ ਨਾਲ ਜੁੜੇ ਕੁਝ ਸਕਰੀਨ ਸ਼ਾਟਸ  ਅਤੇ ਉਸ ਦੇ ਬਾਅਦ ਇਕ ਵੀਜੀਓ ਵੀ ਸਾਹਮਣੇ ਆਈ ਹੈ। ਜਿਸ ''ਚ ਖੁਫੀਆ ਓ.ਐੱਸ  ਨੇ ਡਿਵੈਪਰਸ ਟੂਲਜ਼ ਦਾ  ਉਪਯੋਗ ਕਰ ਕੰਪਿਊਟਰ ''ਤੇ ਕੰਮ ਕੀਤਾ ਹੈ ਇਹ ਫਿਲਹਾਲ ਵਿਕਾਸ ਦੇ ਆਰੰਭਿਕ ਦੌਰ ''ਚ ਹੈ। ਪਰ ਵੀਡੀਓ ਨੇ ਸਾਨੂੰ ਇਕ ਚੰਗਾ ਆਈਡੀਆ ਦਿੱਤਾ ਹੈ ਕਿ ਗੂਗਲ ਕਿਸ ਪਾਸੇ ਕੰਮ ਕਰ ਰਿਹਾ ਹੈ. ਹਾਂਲਾਕਿ Fuchsia  ਨੇ ਪਹਿਲੀ ਵਾਰ ਇਕ ਸਮਾਰਟਫੋਨ ''ਤੇ ਕੰਮ ਕਰਦੇ ਹੋਏ ਦੇਖਿਆ ਗਿਆ ਹੈ ਫਿਸਹਾਲ ਇਹ ਸਪੱਸ਼ਟ ਨਹੀਂ ਹੈ ਕਿFuchsia  ਆਪਰੇਟਿੰਗ ਨੂੰ ਕਿਸ ਪਲੇਟਫਾਰਮ ਦੇ ਲਈ ਪੇਸ਼ ਕੀਤਾ ਜਾਵੇਗਾ।


Related News