ਐਪਲ ਯੂਜ਼ਰਸ ਲਈ ਖੁਸ਼ਖਬਰੀ, iOS 14 ਹੋਇਆ ਰਿਲੀਜ਼

09/17/2020 2:27:40 AM

ਗੈਜੇਟ ਡੈਸਕ—ਐਪਲ ਨੇ ਆਪਣੇ ਆਪਰੇਟਿੰਗ ਸਿਸਟਮ ਦੇ ਨਵੇਂ ਵਰਜ਼ਨ ਆਈ.ਓ.ਐੱਸ. 14 ਨੂੰ ਰਿਲੀਜ਼ ਕਰ ਦਿੱਤਾ ਹੈ। ਐਪਲ ਨੇ ਆਈ.ਓ.ਐੱਸ. 14, ਆਈਪੈਡ ਓ.ਐੱਸ. 14 ਅਤੇ ਵਾਚ ਓ.ਐੱਸ. 7 ਦਾ ਐਲਾਨ ਕਰਦੇ ਹੋਏ ਕੰਪੈਟਿਬਲ ਡਿਵਾਈਸ ਦੀ ਪੂਰੀ ਲਿਸਟ ਜਾਰੀ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਐਪਲ ਆਈ.ਓ.ਐੱਸ. 14 ਨੂੰ ਬਿਲਕੁਲ ਨਵੇਂ ਡਿਜ਼ਾਈਨ ਨਾਲ ਲੈ ਕੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਐਪਲ ਆਈ.ਓ.ਐੱਸ. 14 ਨੂੰ ਬਿਲਕੁਲ ਨਵੇਂ ਡਿਜ਼ਾਈਨ ਨਾਲ ਲੈ ਕੇ ਆਈ ਹੈ। ਪ੍ਰੀਮੀਅਮ ਟੈਕ ਕੰਪਨੀ ਦੇ ਆਈਫੋਨ ਅਤੇ ਆਈਪੈਡ ਮਸ਼ਹੂਰ ਹੋਣ ਕਾਰਣ ਵੱਡਾ ਕਾਰਣ ਸ਼ਾਨਦਾਰ ਸਾਫਟਵੇਅਰ ਐਕਸਪੀਰੀਅੰਸ ਵੀ ਹੈ। ਐਪਲ ਆਈ.ਓ.ਐੱਸ. ’ਚ ਲਗਾਤਾਰ ਨਵੇਂ ਫੀਚਰਜ਼ ਐਡ ਕਰਦਾ ਰਹਿੰਦਾ ਹੈ ਅਤੇ ਇਸ ਨੂੰ ਬਿਹਤਰ ਬਣਾਉਂਦਾ ਰਹਿੰਦਾ ਹੈ। 

PunjabKesari

ਤੁਹਾਨੂੰ ਦੱਸ ਦੇਈਏ ਕਿ ਐਪਲ ਆਈ.ਓ.ਐੱਸ. 14 ਨੂੰ ਬਿਲਕੁਲ ਨਵੇਂ ਡਿਜ਼ਾਈਨ ਨਾਲ ਲੈ ਕੇ ਆਈ ਹੈ। ਆਈਫੋਨ ਨੂੰ ਅਪਡੇਟ ਕਰਨ ਤੋਂ ਬਾਅਦ ਐਪਲ ਮੈਪਸ ’ਚ ਨਵੇਂ ਫੀਚਰ ਦੇਖਣ ਨੂੰ ਮਿਲਣਗੇ ਅਤੇ ਇਸ ’ਚ ਹੁਣ ਸਾਈਕਲਿੰਗ ਨੂੰ ਟ੍ਰਾਂਸਪੋਰਟੇਸ਼ਨ ਆਪਸ਼ਨ ਦੀ ਤਰ੍ਹਾਂ ਸ਼ਾਮਲ ਕੀਤਾ ਗਿਆ ਹੈ। ਇਲੈਕਟ੍ਰਿਕ ਵ੍ਹੀਕਲਸ ਓਨਰਸ ਨੂੰ ਰੂਟਿੰਗ ਦੀ ਵੀ ਸੁਵਿਧਾ ਇਸ ’ਚ ਮਿਲੇਗੀ। ਆਈ.ਓ.ਐੱਸ. 14 ਆਪਰੇਟਿੰਗ ਸਿਸਟਮ ’ਚ ਬਿਹਤਰ ਅਤੇ ਰੀਡਿਜ਼ਾਈਨਡ Siri ਅਸਿਸਟੈਂਟ ਅਤੇ ਬਿਹਤਰ ਸਕਿਓਰਟੀ ਮੁਹੱਈਆ ਕਰਵਾਈ ਜਾਵੇਗੀ।

PunjabKesari

ਸਫਾਰੀ ਬ੍ਰਾਊਜਰ ਨੂੰ ਬਿਹਤਰ ਪ੍ਰਾਈਵੇਸੀ ਫੀਚਰਜ਼ ਨਾਲ ਅਪਡੇਟ ਕੀਤਾ ਗਿਆ ਹੈ। ਇਨਕਮਿੰਗ ਕਾਲਸ ਤੋਂ ਇਲਾਵਾ ਆਈ.ਓ.ਐੱਸ. 14 ਯੂਜ਼ਰਸ ਨੂੰ ਨਵਾਂ ਪਿਕਚਰ-ਇਨ-ਪਿਕਚਰ ਮੋਡ ਮਿਲੇਗਾ, ਉੱਥੇ ਐਪਲ ਯੂਜ਼ਰਸ ਹੁਣ ਈਮੇਲ ਅਤੇ ਵੈੱਬ ਬ੍ਰਾਊਜਰ ਰਾਹੀਂ ਡਿਫਾਲਟ ਐਪਸ ਨੂੰ ਵੀ ਸਲੈਕਟ ਕਰ ਸਕਣਗੇ।

PunjabKesari

ਇਨ੍ਹਾਂ ਆਈਫੋਨ ਮਾਡਲਸ ਨੂੰ ਮਿਲੇਗੀ  iOS 14 ਦੀ ਅਪਡੇਟ

● iPhone 11
● iPhone 11 Pro
● iPhone 11 Pro Max
● iPhone XS
● iPhone XS Max
● iPhone XR
● iPhone X
● iPhone 8
● iPhone 8 Plus
● iPhone 7
● iPhone 7 Plus
● iPhone 6s
● iPhone 6s Plus
● iPhone SE (1st generation)
● iPhone SE (2nd generation)
● iPod touch (7th generation)

ਇਨ੍ਹਾਂ ਆਈਪੈਡ ਮਾਡਲਜ਼ ਨੂੰ ਮਿਲੇਗੀ  iPadOS 14 ਦੀ ਅਪਡੇਟ

PunjabKesari

● iPad Pro 12.9-inch (4th generation)
● iPad Pro 11-inch (2nd generation)
● iPad Pro 12.9-inch (3rd generation)
● iPad Pro 11-inch (1st generation)
● iPad Pro 12.9-inch (2nd generation)
● iPad Pro 12.9-inch (1st generation)
● iPad Pro 10.5-inch
● iPad Pro 9.7-inch
● iPad (8th generation)
● iPad (7th generation)
● iPad (6th generation)
● iPad (5th generation)
● iPad mini (5th generation)
● iPad mini 4
● iPad Air (4th generation)
● iPad Air (3rd generation)
● iPad Air 2

ਇਨ੍ਹਾਂ ਐਪਲ ਵਾਚ ਮਾਲਡਜ਼ ’ਤੇ ਉਪਲੱਬਧ ਹੋਵੇਗੀ watchOS 7 ਅਪਡੇਟ

PunjabKesari

● Apple Watch Series 3
● Apple Watch Series 4
● Apple Watch Series 5
● Apple Watch SE
● Apple Watch Series 6


Karan Kumar

Content Editor

Related News