ਫਲਿੱਪਕਾਰਟ Wednesday Only Wonders: ਇਨ੍ਹਾਂ ਪ੍ਰੋਡਕਟਸ 'ਤੇ ਮਿਲ ਰਿਹਾ ਹੈ ਡਿਸਕਾਊਂਟ
Wednesday, Jul 26, 2017 - 02:55 PM (IST)
xxxxxxਜਲੰਧਰ-ਈ-ਕਾਮਰਸ ਸਾਈਟ ਫਲਿੱਪਕਾਰਟ ਇਕ ਤੋਂ ਬਾਅਦ ਇਕ ਸੇਲ ਦਾ ਆਯੋਜਨ ਕਰ ਰਹੀਂ ਹੈ ਹੁਣ ਉਹ ਫਲਿੱਪਕਾਰਟ 'ਤੇ Wednesday Only Wonders ਦਾ ਆਯੋਜਨ ਕੀਤਾ ਗਿਆ ਹੈ ਇਸ ਸੇਲ 'ਚ ਕਈ ਸਾਰੇ ਪ੍ਰੋਡਕਟਸ ਅਤੇ ਐਕਸੈਸਰੀਜ਼ 'ਤੇ ਡਿਸਕਾਊਂਟ ਅਤੇ ਡੀਲ ਆਫਰ ਕੀਤੇ ਜਾ ਰਹੇ ਹਨ। Wednesday Only Wonders 'ਚ ਸੋਨੀ Xperia X 'ਤੇ 16000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਇਹ ਆਫਰਸ ਕੁਝ ਸਮੇਂ ਲਈ ਹੈ।

1. VIVO V5 Plus (4GB)
ਇਸ ਸਮਾਰਟਫੋਨ 'ਤੇ ਫਲਿੱਪਕਾਰਟ 3000 ਰੁਪਏ ਦਾ ਡਿਸਕਾਊਂਟ ਦੇ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਵੀਵੋ V5 Plus ਸਮਾਰਟਫੋਨ 22,990 ਰੁਪਏ 'ਚ ਉਪਲੱਬਧ ਹੈ। ਵੀਵੋ V5 Plus 'ਤੇ ਨੋ-ਕਾਸਟ EMI ਆਪਸ਼ਨ ਵੀ ਉਪਲੱਬਧ ਹੈ। ਇਸ ਨਾਲ ਤੁਸੀਂ 5% ਦਾ ਐਕਸਟ੍ਰਾਂ ਡਿਸਕਾਊਂਟ ਦਾ ਲਾਭ ਵੀ ਪ੍ਰਾਪਤ ਕਰ ਸਕਦੇ ਹੈ ਜੇਕਰ ਤੁਹਾਡੇ ਕੋਲ Axis ਬੈਂਕ ਦਾ ਕ੍ਰੈਡਿਟ ਕਾਰਡ ਹੈ, ਤਾਂ ਨਾਲ ਜਿਓ 399 ਰੁਪਏ 'ਚ 90 ਦਿਨਾਂ ਲਈ 60GB ਦਾ 4G ਡਾਟਾ ਨਾਲ ਜਿਓ ਪ੍ਰਾਇਮ 6 ਰੀਚਾਰਜ ਮਿਲ ਰਿਹਾ ਹੈ।

2. Samesung Galaxy On Nxt-
ਇਸ ਸਮਾਰਟਫੋਨ ਨੂੰ 14,900 ਰੁਪਏ ਦੀ ਕੀਮਤ ਨਾਲ ਖਰੀਦ ਸਕਦੇ ਹੈ। Samesung Galaxy On Nxt ਸਮਾਰਟਫੋਨ ਦੀ ਕੀਮਤ 17,900 ਰੁਪਏ ਹੈ, ਜਿਸ 'ਤੇ ਫਲਿੱਪਕਾਰਟ ਵੱਲੋ 3000 ਰੁਪਏ ਦਾ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ, ਨਾਲ ਹੀ ਇਸ ਸਮਾਰਟਫੋਨ 'ਤੇ ਨੋ-ਕਾਸਟ EMI ਆਪਸ਼ਨ ਵੀ ਉਪਲੱਬਧ ਹੈ। ਐਕਸਚੇਂਜ਼ ਆਫਰ ਦੇ ਤੌਰ 'ਤੇ 14000 ਰੁਪਏ ਤੱਕ ਦਾ ਲਾਭ ਪ੍ਰਾਪਤ ਕਰ ਸਕਦੇ ਹੈ।

3. Sony Xperia X
ਇਸ ਸਮਾਰਟਫੋਨ 'ਤੇ 16000 ਰੁਪਏ ਦਾ ਡਿਸਕਾਊਂਟ ਨਾਲ ਫਲਿੱਪਕਾਰਟ 'ਤੇ ਉਪਲੱਬਧ ਹੈ। ਇਸ ਸਮਾਰਟਫੋਨ ਦੀ ਕੀਮਤ 38,990 ਰੁਪਏ ਹੈ। ਪਰ ਤੁਸੀਂ ਸੋਨੀ Xperia X ਸਮਾਰਟਫੋਨ ਨੂੰ 22,990 ਰੁਪਏ 'ਚ ਖਰੀਦ ਸਕਦੇ ਹੈ। ਇਸ ਸਮਾਰਟਫੋਨ 'ਤੇ ਨੋ-ਕਾਸਟ EMI ਆਪਸ਼ਨ ਵੀ ਉਪਲੱਬਧ ਹੈ। ਇਸ ਨਾਲ ਤੁਸੀਂ 5% ਦਾ ਐਕਸਟ੍ਰਾਂ ਡਿਸਕਾਊਂਟ ਦਾ ਲਾਭ ਵੀ ਪ੍ਰਾਪਤ ਕਰ ਸਕਦੇ ਹੈ ਜੇਕਰ ਤੁਹਾਡੇ ਕੋਲ Axis ਬੈਂਕ ਦਾ ਕ੍ਰੈਡਿਟ ਕਾਰਡ ਹੋਵੇ ਤਾਂ 2000 ਰੁਪਏ ਤੱਕ ਦਾ ਲਾਭ ਤੁਸੀਂ ਐਕਸਚੇਂਜ ਆਫਰ ਦੇ ਤੌਰ 'ਤੇ ਪ੍ਰਾਪਤ ਕਰ ਸਕਦੇ ਹੈ।

4. Moto G5 Plus
ਇਸ ਸਮਾਰਟਫੋਨ ਦੀ ਕੀਮਤ 16,999 ਰੁਪਏ ਹੈ। ਫਲਿੱਪਕਾਰਟ ਰਾਹੀਂ ਤੁਸੀਂ ਇਸ ਸਮਾਰਟਫੋਨ ਨੂੰ 15,999 ਰੁਪਏ ਦੀ ਕੀਮਤ ਨਾਲ ਖਰੀਦ ਸਕਦੇ ਹੈ। ਫਲਿੱਪਕਾਰਟ ਇਸ ਸਮਾਰਟਫੋਨ 'ਤੇ 1,000 ਰੁਪਏ ਦਾ ਡਿਸਕਾਊਂਟ ਆਫਰ ਕਰ ਰਹੀਂ ਹੈ। ਇਸ ਸਮਾਰਟਫੋਨ 'ਤੇ EMI ਆਪਸ਼ਨ ਉਪਲੱਬਧ ਹੈ। ਇਸ ਨਾਲ ਤੁਸੀਂ 5% ਦਾ ਐਕਸਟ੍ਰਾਂ ਡਿਸਕਾਊਂਟ ਦਾ ਲਾਭ ਵੀ ਪ੍ਰਾਪਤ ਕਰ ਸਕਦੇ ਹੈ ਜੇਕਰ ਤੁਹਾਡੇ ਕੋਲ Axis ਬੈਂਕ ਦਾ ਕ੍ਰੈਡਿਟ ਕਾਰਡ ਹੈ ਤਾਂ ਨਾਲ 15000 ਰੁਪਏ ਤੱਕ ਦਾ ਲਾਭ ਤੁਸੀਂ ਐਕਸਚੇਂਜ ਆਫਰ ਦੇ ਤੌਰ 'ਤੇ ਪ੍ਰਾਪਤ ਕਰ ਸਕਦੇ ਹੈ।

5. Noise GT 08
ਇਹ ਸਮਾਰਟਵਾਚ 'ਤੇ 5200 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਸਮਾਰਟਵਾਚ ਦੀ ਕੀਮਤ 6,999 ਰੁਪਏ ਹੈ ਪਰ ਤੁਸੀਂ ਇਸ ਨੂੰ 1799 ਰੁਪਏ ਨਾਲ ਖਰੀਦ ਸਕਦੇ ਹੈ। ਇਸ ਦੇ ਨਾਲ ਤੁਸੀਂ 5% ਦਾ ਐਕਸਟ੍ਰਾਂ ਡਿਸਕਾਊਂਟ ਦਾ ਲਾਭ ਵੀ ਪ੍ਰਾਪਤ ਕਰ ਸਕਦੇ ਹੈ ਜੇਕਰ ਤੁਹਾਡੇ ਕੋਲ Axis ਬੈਂਕ ਦਾ ਕ੍ਰੈਡਿਟ ਕਾਰਡ ਹੋਵੇ।

6. Skullcandy S2DUL-J319 Headphones
ਇਸ ਦੀ ਕੀਮਤ 1099 ਰੁਪਏ ਹੈ, ਪਰ ਇਸ ਹੈੱਡਫੋਨ ਨੂੰ ਤੁਸੀਂ 649 ਰੁਪਏ ਦੀ ਕੀਮਤ ਨਾਲ ਖਰੀਦ ਸਕਦੇ ਹੈ। ਇਸ ਹੈੱਡਫੋਨ 'ਤੇ 450 ਰੁਪਏ ਦਾ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ। ਇਸ ਨਾਲ ਤੁਸੀਂ 5% ਦਾ ਐਕਸਟ੍ਰਾਂ ਡਿਸਕਾਊਂਟ ਦਾ ਲਾਭ ਵੀ ਪ੍ਰਾਪਤ ਕਰ ਸਕਦੇ ਹੈ। ਜੇਕਰ ਤੁਹਾਡੇ ਕੋਲ Axis ਬੈਂਕ ਦਾ ਕ੍ਰੈਡਿਟ ਕਾਰਡ ਹੈ ਤਾਂ ਫੋਨ ਪੇਅ ਰਾਹੀਂ 10% ਦਾ ਕੈਸ਼ਬੈਕ ਆਫਰ ਕੀਤਾ ਜਾ ਰਿਹਾ ਹੈ।
