ਸ਼ਾਨਦਾਰ ਫੀਚਰਜ਼ ਨਾਲ ਲਾਂਚ ਹੋਇਆ QWERTY ਕੀ-ਬੋਰਡ ਵਾਲਾ ਸਮਾਰਟਫੋਨ

Friday, Mar 01, 2019 - 10:55 AM (IST)

ਸ਼ਾਨਦਾਰ ਫੀਚਰਜ਼ ਨਾਲ ਲਾਂਚ ਹੋਇਆ QWERTY ਕੀ-ਬੋਰਡ ਵਾਲਾ ਸਮਾਰਟਫੋਨ

ਗੈਜੇਟ ਡੈਸਕ– ਯੂਨਾਈਟਿਡ ਕਿੰਗਡਮ ਦੀ ਸਟਾਰਟਅਪ ਕੰਪਨੀ F(x) tec ਨੇ ਈਵੈਂਟ ਦੇ ਆਖਰੀ ਦਿਨ QWERTY ਕੀ-ਬੋਰਡ ਵਾਲਾ ਸਮਾਰਟਫੋਨ ਲਾਂਚ ਕੀਤਾ, ਜੋ ਖਿੱਚ ਦਾ ਮੁੱਖ ਕੇਂਦਰ ਬਣਿਆ। ਇਸ ਤਰ੍ਹਾਂ ਦੇ ਸਮਾਰਟਫੋਨ ਪਹਿਲਾਂ ਨੋਕੀਆ ਵਲੋਂ ਲਿਆਂਦੇ ਜਾਂਦੇ ਸਨ। ਕੰਪਨੀ ਨੇ ਦੱਸਿਆ ਕਿ Pro 1 ਨਾਂ ਦਾ ਸਮਾਰਟਫੋਨ 649 ਡਾਲਰ (ਲਗਭਗ 46 ਹਜ਼ਾਰ ਰੁਪਏ) ਕੀਮਤ ਨਾਲ ਮੁਹੱਈਆ ਕਰਵਾਇਆ ਜਾਵੇਗਾ।

PunjabKesari

ਫੀਚਰਜ਼
ਡਿਸਪਲੇਅ- 5.99 AMOLED
ਪ੍ਰੋਸੈਸਰ- ਕੁਆਲਕੋਮ ਸਨੈਪਡਰੈਗਨ 835
ਰੈਮ- 6GB
ਇੰਟਰਨਲ ਸਟੋਰੇਜ- 128GB


Related News