ਡੂਅਲ ਰਿਅਰ ਕੈਮਰਿਆਂ ਦੇ ਨਾਲ LG ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

Friday, Aug 26, 2016 - 05:48 PM (IST)

ਡੂਅਲ ਰਿਅਰ ਕੈਮਰਿਆਂ ਦੇ ਨਾਲ LG ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

ਜਲੰਧਰ - ਦੱਖਣ ਕੋਰੀਆਈ ਇਲੈਕਟ੍ਰਾਨਿਕਸ ਕੰਪਨੀ LG ਨੇ ਡੂਅਲ ਰਿਅਰ ਕੈਮਰਿਆਂ ਦੇ ਨਾਲ ਨਵਾਂ LG X Cam ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦੀ ਭਾਰਤ ''ਚ ਕੀਮਤ 21,500 ਰੁਪਏ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਮਾਰਟਫੋਨ ਜਲਦ ਹੀ ਵਿਕਰੀ ਲਈ ਉਪਲੱਬਧ ਹੋਵੇਗਾ।

 

ਇਸ ਸਮਾਰਟਫੋਨ ਦੇ ਫੀਚਰਸ - 

ਡਿਸਪਲੇ        1920x1080 ਪਿਕਸਲਸ 5.2 ਇੰਚ HD iPS

ਪ੍ਰੋਟੈਕਸ਼ਨ        ਡਰੈਗਨਟਰੇਲ ਗਲਾਸ

ਪ੍ਰੋਸੈਸਰ          1.14ghz ਆਕਟਾ ਕੋਰ

ਓ. ਐੱਸ         ਐਂਡ੍ਰਾਇਡ 6.0 ਮਾਰਸ਼ਮੈਲੌ

ਰੈਮ               2GB

ਇੰਟਰਨਲ ਸਟੋਰੇਜ - 16GB

ਕੈਮਰਾ           13 MP ਪ੍ਰਾਇਮਰੀ ਅਤੇ 5 MP ਸਕੈਂਡਰੀ ਡੂਅਲ ਰਿਅਰ, 8 MP ਫ੍ਰੰਟ

ਕਾਰਡ ਸਪੋਰਟ - ਅਪ-ਟੂ  2TB

ਬੈਟਰੀ            2520 mAh

ਨੈੱਟਵਰਕ        4G

ਹੋਰ ਫੀਚਰਸ      WiFi, ਬਲੂਟੁੱਥ 4.0, GPS ਅਤੇ ਮਾਇਕਰੋ USB


Related News