ਇਹ ਹਨ ਬਿਹਤਰੀਨ ਫੀਚਰਸ ਨਾਲ ਲੈਸ ਸਭ ਤੋਂ ਜ਼ਿਆਦਾ ਵਿਕਣ ਵਾਲੇ Bluetooth speekers

12/17/2017 3:03:45 PM

ਜਲੰਧਰ- ਆਨਲਾਈਨ ਸ਼ਾਪਿੰਗ ਸਾਈਟ ਅਮੇਜ਼ਾਨ 'ਤੇ ਕੁਝ ਖਾਸ ਸਪੀਕਰਸ ਬਿਹਤਰੀਨ ਆਫਰਸ ਦੇ ਨਾਲ ਉਪਲੱਬਧ ਹਨ। ਇਸ ਲਿਸਟ 'ਚ ਵੱਖ-ਵੱਖ ਬਰੈਂਡ ਦੇ ਸਪੀਕਰਸ ਸ਼ਾਮਿਲ ਹਨ। ਜੇਕਰ ਤੁਸੀਂ ਆਪਣੇ ਲਈ ਇਕ ਨਵਾਂ ਸਪੀਕਰ ਖਰੀਦਣਾ ਚਾਹੁੰਦੇ ਹਾਂ ਤਾਂ ਇਹ ਲਿਸਟ ਤੁਹਾਡੇ ਕੰਮ ਆ ਸਕਦੀ ਹੈ। ਇਸ ਡਿਵਾਈਸਿਜ਼ ਦੀ ਕੀਮਤ ਸਾਈਟ 'ਤੇ ਤੁਹਾਨੂੰ ਕੁਝ ਵੱਖ ਮਿਲ ਸਕਦੀ ਹੈ ਕਿਉਂਕਿ ਉੱਥੇ ਸੇਲਰਸ ਕੀਮਤਾਂ ਨੂੰ ਬਦਲ ਵੀ ਸਕਦੇ ਹਨ।

JBL GO Portable Wireless Bluetooth Speaker ਦੀ ਕੀਮਤ 'ਤੇ ਅਮੇਜ਼ਾਨ 46% ਦੀ ਛੋਟ ਦੇ ਰਿਹੇ ਹਨ ਜਿਸ ਦੇ ਨਾਲ ਇਸ ਦੀ ਕੀਮਤ Rs3,490 ਤੋਂ ਘੱਟ ਹੋ ਕੇ Rs1,894 ਹੋ ਗਈ ਹੈ। ਇਸ ਸਪੀਕਰ 'ਚ ਤੁਸੀਂ ਬਲੂਟੁੱਥ ਤੋਂ ਕੁਨੈੱਕਟ ਕਰਕੇ ਵਾਇਰਲੈੱਸ ਮਿਊਜ਼ਿਕ ਦਾ ਮਜ਼ਾ ਲੈ ਸਕਦੇ ਹੋ।

Photron P10 Wireless 3W Super Bass Mini Metal Aluminium Alloy Portable Bluetooth Speaker with Mic ਦੀ ਕੀਮਤ ਉਂਝ ਤਾਂ Rs 1,990 ਹੈ ਪਰ ਅਮੇਜ਼ਾਨ ਦੇ 65% ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਨੂੰ 699 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ। ਇਹ ਸਪੀਕਰ ਬਲੈਕ ਕਲਰ 'ਚ ਉਪਲੱਬਧ ਹੈ ਅਤੇ ਇਸ ਦਾ ਵਜ਼ਨ 222 ਗ੍ਰਾਮ ਹੈ।

Juarez Acoustics Beast JAB700 5W RMS Super Bass Mini CNC Aluminium Alloy Portable Wireless Bluetooth Speaker With Microphone ਦੀ ਕੀਮਤ 'ਤੇ ਅਮੇਜ਼ਾਨ 68% ਦੀ ਛੋਟ ਦੇ ਰਹੀ ਹੈ ਜਿਸ ਦੇ ਨਾਲ ਇਸ ਦੀ ਕੀਮਤ 2,490 ਰੁਪਏ ਤੋਂ ਘੱਟ ਹੋ ਕੇ 799 ਰੁਪਏ ਹੋ ਗਈ ਹੈ। ਇਸ ਦਾ ਵਜ਼ਨ 299 ਗ੍ਰਾਮ ਹੈ ਅਤੇ ਇਹ ਬਲੈਕ ਕਲਰ ਦੀ ਆਪਸ਼ਨ 'ਚ ਉਪਲੱਬਧ ਹੈ।

Philips BT50B Portable Wireless Bluetooth Speaker ਦੀ ਕੀਮਤ 'ਤੇ ਫਲਿਪਕਾਰਟ 33% ਦੀ ਛੋਟ ਦੇ ਰਿਹੇ ਹੈ ਜਿਸ ਦੇ ਨਾਲ ਇਸ ਦੀ ਕੀਮਤ Rs 1,999 ਤੋਂ ਘੱਟ ਹੋ ਕੇ 1,343 ਰੁਪਏ ਹੋ ਗਈ ਹੈ। ਇਸ ਨੂੰ ਬਲੂਟੁੱਥ ਤੋਂ ਕੁਨੈੱਕਟ ਕਰ ਕੇ ਵਾਇਰਲੈੱਸ ਮਿਊਜ਼ਿਕ ਦਾ ਮਜ਼ਾ ਲਿਆ ਜਾ ਸਕਦਾ ਹੈ।

F&D E200 Soundbar Speaker System ਤੁਸੀਂ 980 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ। ਇਸ ਦਾ ਡਾਇਮੇਂਸ਼ਨ 46.7x11.2x9.4 cm ਹੈ ਅਤੇ ਇਹ ਇਕ ਵਾਇਰਡ ਸਿਸਟਮ ਹੈ।


Related News