ਭਾਰਤ ''ਚ ਲਾਂਚ ਹੋਇਆ ਡਿਊਲ ਸਿਮ ਸਪੋਰਟ ਨਾਲ Studio One ਸਮਾਰਟਫੋਨ

Wednesday, Oct 19, 2016 - 03:45 PM (IST)

ਭਾਰਤ ''ਚ ਲਾਂਚ ਹੋਇਆ ਡਿਊਲ ਸਿਮ ਸਪੋਰਟ ਨਾਲ Studio One ਸਮਾਰਟਫੋਨ

ਜਲੰਧਰ- ਅਮਰੀਕਾ ਦੀ ਸਮਾਰਟਫ਼ੋਨ ਨਿਰਮਾਤਾ ਕੰਪਨੀ ਬਲੂ ਦਾ ਇਕ ਨਵਾਂ ਸਮਾਰਟਫ਼ੋਨ ਸਟੂਡੀਓ ਵਨ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿਪਕਾਰਟ ''ਤੇ ਨਜ਼ਰ ਆਇਆ ਹੈ। ਇਸ ਨਵੇਂ ਸਮਾਰਟਫ਼ੋਨ ਦੀ ਕੀਮਤ 7,999 ਹੈ। ਇਸ ਸਮਾਰਟਫ਼ੋਨ ਨੂੰ ਇਸ ਸਾਲ ਦੀ ਸ਼ੁਰੂਆਤ ''ਚ ਗਲੋਬਲ ਬਾਜ਼ਾਰ ''ਚ ਲਾਂਚ ਕੀਤਾ ਗਿਆ ਸੀ। ਇਹ ਡਿਵਾਇਸ ਬਲੈਕ ਅਤੇ ਗਰੇ ਰੰਗ ''ਚ ਮਿਲੇਗੀ।

 

ਬਲੂ ਸਟੂਡੀਓ ਵਨ ਸਪੈਸੀਫਿਕੇਸ਼ਨਸ

- 5-ਇੰਚ ਦੀ HD iPS ਰੈਜ਼ੋਲਿਊਸ਼ਨ 1280x720 ਪਿਕਸਲ ਦੀ ਡਿਸਪਲੇ ਹੈ

- 1.3GHz ਕਵਾਡ ਕੋਰ ਕੋਰਟੈਕਸ-153 MT6735 ਪ੍ਰੋਸੇਸਰ

- 2GB LPDDR3 ਰੈਮ

- ਐਂਡ੍ਰਾਇਡ 5.1 ਲੋਲੀਪਾਪ ਆਪਰੇਟਿੰਗ ਸਿਸਟਮ

- 13 ਮੈਗਾਪਿਕਸਲ ਦਾ ਰਿਅਰ ਕੈਮਰਾ LED ਫ਼ਲੈਸ਼, 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ

- 16GB ਦੀ ਇੰਟਰਨਲ ਸਟੋਰੇਜ਼

- ਕਾਰਡ ਸਪੋਰਟ 6472 ਤੱਕ

- 2450mAh ਦੀ ਬੈਟਰੀ ਨਾਲ ਲੈਸ

- ਇੱਕ ਡਿਊਲ ਸਿਮ ਸਪੋਰਟ

- 4G LTE, ਵਾਈ-ਫਾਈ (802.11b/g/n),A-GPS, ਮਾਇਕ੍ਰੋ USB, ਬਲੂਟੁੱਥ ਅਤੇ 3.5mm ਹੈੱਡਫ਼ੋਨ ਜੈੱਕ ਜਿਹੇ ਫੀਚਰਸ ਮੌਜੂਦ ਹਨ।

- ਪ੍ਰੋਕਸੀਮਿਟੀ ਸੈਂਸਰ, ਲਾਈਟ ਸੈਂਸਰ ਅਤੇ 7-ਸੈਂਸਰ।


Related News