ਬਿਹਤਰੀਨ ਸਾਊਂਡ ਕੁਆਲਿਟੀ ਅਤੇ ਸਸਤੀ ਕੀਮਤ ''ਚ ਮਿਲ ਰਿਹੇ ਹਨ ਇਹ headsets

06/13/2017 5:23:33 PM

ਜਲੰਧਰ- ਜੇਕਰ ਤੁਸੀਂ ਕਾਫ਼ੀ ਦਿਨਾਂ ਤੋਂ ਕੋਈ ਵਧਿਆ ਅਤੇ ਸਸਤਾ ਬਲੂਟੁੱਥ ਹੈੱਡਫ਼ੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਤੁਹਾਡੇ ਲਈ ਇਕ ਬਿਹਤਰੀਨ ਮੌਕਾ ਹੈ। ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਨ 'ਤੇ ਕਈ ਬਲੂਟੁੱਥ ਹੈੱਡਸੈਟਸ 'ਤੇ ਬਹੁਤ ਹੀ ਵਧੀਆ ਡਿਸਕਾਊਂਟ ਮਿਲ ਰਿਹਾ ਹੈ। ਅਸੀ ਇੱਥੇ ਤੁਹਾਨੂੰ ਕਈ ਅਜਿਹੇ ਹੈੱਡਫੋਨਸ ਬਾਰੇ 'ਚ ਦੱਸ ਰਹੇ ਹਾਂ ਜੋ ਅੱਜ ਸਿਰਫ 500 'ਚ ਤੁਹਾਡੇ ਹੋ ਸਕਦੇ ਹਨ।

Fashub Sports Bluetooth Headset Headphones

ਉਂਝ ਤਾਂ ਇਸ ਬਲੂਟੂਥ ਹੈੱਡਫੋਨ ਦੀ ਕੀਮਤ 999 ਰੁਪਏ ਹੈ, ਪਰ ਡਿਸਕਾਊਂਟ ਤੋਂ ਬਾਅਦ ਇਹ ਸਿਰਫ 399 ਰੁਪਏ 'ਚ ਤੁਹਾਡਾ ਹੋ ਸਕਦਾ ਹੈ। ਇਸ 'ਤੇ 99 ਰੁਪਏ ਐਕਸਟਰਾ ਡਿਲੀਵਰੀ ਚਾਰਜ ਵੀ ਦੇਣਾ ਹੋਵੇਗਾ ਪਰ ਇਸ 'ਤੇ ਤੁਸੀਂ 600 ਦੀ ਬਚਤ ਕਰ ਸਕਦੇ ਹੋ। ਇਹ ਬਲੈਕ ਅਤੇ ਯੈਲੋ ਕਲਰ ਆਪਸ਼ਨ 'ਚ ਉਪਲੱਬਧ ਹਨ। ਇਹ ਸੈਮਸੰਗ, ਮੋਟੋਰੋਲਾ, ਸੋਨੀ, ਵਨਪਲਸ, HTC, ਲੇਨੋਵੋ ਅਤੇ Nokia ਜਿਹੇ ਕਈ ਸਮਾਰਟਫੋਨਸ ਨਾਲ ਕੁਨੈੱਕਟ ਹੋ ਸਕਦਾ ਹੈ।

Captcha MPBL-020 Sports Bluetooth Headset
ਇਹ ਬਲੂਟੁੱਥ ਹੈੱਡਫ਼ੋਨ ਮਾਈਕ ਦੇ ਨਾਲ ਆਉਂਦਾ ਹੈ। ਇਹ ਐਪਲ ਆਈਫ਼ੋਨ 6 ਦੇ ਨਾਲ ਕੁਨੈੱਕਟ ਹੋ ਸਕਦਾ ਹੈ। ਉਂਝ ਤਾਂ ਇਸ ਦੀ ਕੀਮਤ 997 ਰੁਪਏ ਹੈ, ਪਰ ਐਮਾਜ਼ਨ ਇਸ 'ਤੇ 60% ਦਾ ਡਿਸਕਾਉਂਟ  ਦੇ ਰਿਹੇ ਹਨ। ਡਿਸਕਾਊਂਟ ਤੋਂ ਬਾਅਦ ਇਹ ਸਿਰਫ 399 ਰੁਪਏ 'ਚ ਤੁਹਾਡਾ ਹੋ ਸਕਦਾ ਹੈ। ਇਹ ਬਲੂ ਅਤੇ ਬਲੈਕ ਕਲਰ ਦੇ ਆਪਸ਼ਨ 'ਚ ਉਪਲੱਬਧ ਹੋਵੇਗਾ। ਇਸ MP3 ਪਲੇਅਰ ਦੀ ਤਰ੍ਹਾਂ ਵੀ ਇਸਤੇਮਾਲ ਕਿਤਾ ਜਾ ਸਕਦਾ ਹੈ।

Captcha MPBL-020 Sports Bluetooth Headset
ਇਹ ਬਲੂ ਅਤੇ ਬਲੈਕ ਕਲਰ ਆਪਸ਼ਨ 'ਚ ਉਪਲੱਬਧ ਹੈ। ਉਂਝ ਤਾਂ ਇਸ ਦੀ ਕੀਮਤ 1140 ਰੁਪਏ ਹੈ ਅਤੇ ਐਮਾਜ਼ਨ ਇਸ 'ਤੇ 60% ਦਾ ਡਿਸਕਾਊਂਟ ਨਾਲ ਇਹ ਸਿਰਫ 456 ਰੁਪਏ 'ਚ ਤੁਹਾਡਾ ਹੋ ਸਕਦਾ ਹੈ।
Almani Sports Bluetooth Headset
ਇਹ ਬਲੂਟੁੱਥ ਹੈੱਡਫ਼ੋਨ ਐਂਡਰਾਇਡ ਡਿਵਾਈਸਿਸ ਦੇ ਨਾਲ ਕੁਨੈੱਕਟ ਹੋ ਸਕਦਾ ਹੈ। ਇਹ ਬਲੈਕ ਰੰਗ 'ਚ ਉਪਲੱਬਧ ਹੈ। ਉਂਝ ਇਸ ਦੀ ਕੀਮਤ 999 ਰੁਪਏ ਹੈ, ਪਰ ਡਿਸਕਾਊਂਟ ਤੋਂ ਬਾਅਦ ਸਿਰਫ 499 'ਚ ਤੁਤੁਹਾਡਾ ਹੋ ਸਕਦਾ ਹੈ। ਇਸ 'ਤੇ ਐਮਾਜ਼ਨ 50% ਦਾ ਡਿਸਕਾਉਂਟ ਦੇ ਰਿਹੇ ਹੈ।


Related News