ਇਨ੍ਹਾਂ ਹੈੱਡਫੋਨਸ ਅਤੇ ਸਪੀਕਰਸ ''ਤੇ ਮਿਲ ਰਿਹੇ ਹਨ ਆਕਰਸ਼ਕ ਡਿਸਕਾਊਂਟ ਆਫਰ
Wednesday, Oct 11, 2017 - 12:49 PM (IST)
ਜਲੰਧਰ- ਅਮੇਜ਼ਨ 'ਤੇ ਅੱਜ ਇਸ ਹੈੱਡਫੋਨਸ ਅਤੇ ਸਪੀਕਰਸ 'ਤੇ ਆਫਰ ਮਿਲ ਰਹੇ ਹਨ। JBL, boat, ਪ੍ਰੋਟਰੋਨਿਕਸ ਅਤੇ HMDX ਜਿਹੇ ਕਈ ਬਰਾਂਡ ਦੇ ਹੈੱਡਫੋਨਸ ਅਤੇ ਸਪੀਕਰਸ ਡਿਸਕਾਊਂਟ ਰੇਟ 'ਚ ਮਿਲ ਰਹੇ ਹੈ। ਜੇਕਰ ਤੁਸੀਂ ਵੀ ਦਿਵਾਲੀ 'ਤੇ ਸਪੀਕਰ ਜਾਂ ਹੈੱਡਫੋਨ ਖਰੀਦਣ ਲਈ ਸੋਚ ਰਹੋ ਤਾਂ ਇਸ ਲਿਸਟ 'ਚ ਅਜਿਹੇ ਹੀ ਕੁਝ ਪ੍ਰੋਡਕਟਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਬੇਹੱਦ ਸਸਤੀ ਕੀਮਤ 'ਚ ਉਪਲੱਬਧ ਹਨ।
JBL C300SI on-ear dynamic wired headphone
JBL C300SI ਆਨ-ਈਅਰ ਡਾਇਨਾਮਿਕ ਵਾਇਰਡ ਹੈੱਡਫੋਨ (ਬਲੈਕ) ਅਮੇਜ਼ਨ 'ਤੇ ਇਸ ਹੈੱਡਫੋਨ 'ਤੇ 70% ਦਾ ਡਿਸਕਾਊਂਟ ਮਿਲ ਰਿਹਾ ਹੈ। ਡੀਲ 'ਚ ਤੁਸੀਂ ਇਸ ਨੂੰ 899 ਰੁਪਏ 'ਚ ਖਰੀਦ ਕੇ ਤੁਸੀਂ ਕਾਫੀ ਪੈਸਿਆਂ ਦੀ ਬਚਤ ਕਰ ਸਕਦੇ ਹੋ। ਫ੍ਰੀ ਡਿਲੀਵਰੀ ਅਤੇ ਕੈਸ਼ ਆਨ ਡਿਲੀਵਰੀ ਦੀ ਆਪਸ਼ਨ ਵੀ ਮੌਜੂਦ ਹੈ।
Boat Bass Heads 225 In-Ear Bass Headphones With One Button Mike
ਬੋਟ ਬਾਸ ਹੈੱਡਸ 225 ਇਨ-ਈਅਰ ਬਾਸ ਹੈੱਡਫੋਨ ਵਿਦ ਵਨ ਬਟਨ ਮਾਇਕ (ਲਾਲ) ਅਮੇਜ਼ਨ 'ਤੇ ਇਹ ਹੈੱਡਫੋਨ ਡੀਲ 'ਚ 469 ਰੁਪਏ 'ਚ ਮਿਲ ਰਿਹਾ ਹੈ, ਇਸ ਦੀ ਅਸਲ ਕੀਮਤ 549 ਰੁਪਏ ਵਿਖਾਈ ਜਾ ਰਹੀ ਹੈ। ਅਮੇਜ਼ਨ ਇਸ 'ਤੇ 53% ਦਾ ਡਿਸਕਾਊਂਟ ਦੇ ਰਿਹੇ ਹੈ। ਫਰੀ ਡਿਲੀਵਰੀ ਅਤੇ ਕੈਸ਼ ਆਨ ਡਿਲੀਵਰੀ ਦੀ ਆਪਸ਼ਨ ਵੀ ਮੌਜੂਦ ਹੈ।
Boat Stone 260 Portable Bluetooth Speaker
ਬੋਟ ਸਟੋਨ 260 ਪੋਰਟੇਬਲ ਬਲੂਟੁੱਥ ਸਪੀਕਰਸ (ਜੈਜੀ ਬਲੂ) ਇਸ ਸਪੀਕਰ 'ਤੇ ਅਮੇਜ਼ਨ 44% ਦਾ ਆਫ ਦੇ ਰਹੀ ਹੈ। ਤੁਸੀਂ ਇਸ ਨੂੰ ਡੀਲ 'ਚ 1,399 ਰੁਪਏ 'ਚ ਖਰੀਦ ਸਕਦੇ ਹੋ। ਫ੍ਰੀ ਡਿਲੀਵਰੀ ਅਤੇ ਕੈਸ਼ ਆਨ ਡਿਲੀਵਰੀ ਦੀ ਆਪਸ਼ਨ ਵੀ ਮੌਜੂਦ ਹੈ।
Sennheiser 3X 180 Street 99 in-ear headphones
Sennheiser 3X 180 ਸਟਰੀਟ 99 ਇਨ-ਈਅਰ ਹੈੱਡਫੋਨ (ਬਲੈਕ) ਅਮੇਜ਼ਨ 'ਤੇ ਇਹ ਹੈੱਡਫੋਨ ਡੀਲ 'ਚ 669 ਰੁਪਏ 'ਚ ਮਿਲ ਰਿਹਾ ਹੈ। ਇਸ 'ਤੇ 53% ਦਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਫ੍ਰੀ ਡਿਲੀਵਰੀ ਅਤੇ ਕੈਸ਼ ਆਨ ਡਿਲੀਵਰੀ ਦੀ ਆਪਸ਼ਨ ਵੀ ਮੌਜੂਦ ਹੈ।
House of Marley Smile Jamaica E. M-J5041-S2 in-ear headphones with Mike
ਹਾਊਸ ਆਫ ਮਾਰਲੇ ਸਮਾਇਲ ਜਮੈਕਾ ਈ. ਐੱਮ-J5041-S2 ਇਨ-ਈਅਰ ਹੈੱਡਫੋਨ ਵਿਦ ਮਾਇਕ ਬਲੈਕ ਕਲਰ ਦੇ ਇਸ ਹੈੱਡਫੋਨ 'ਤੇ ਅਮੇਜਨ 52% ਦਾ ਆਫ ਦੇ ਰਿਹੇ ਹੈ। ਡੀਲ 'ਚ ਤੁਸੀਂ ਇਸ ਨੂੰ 949 ਰੁਪਏ 'ਚ ਖਰੀਦ ਸਕਦੇ ਹੋ। ਫ੍ਰੀ ਡਿਲੀਵਰੀ ਅਤੇ ਕੈਸ਼ ਆਨ ਡਿਲੀਵਰੀ ਦਾ ਆਪਸ਼ਨ ਵੀ ਮੌਜੂਦ ਹੈ।
Sennheiser 84 180 over-ear headphones
Sennheiser 84 180 ਓਵਰ-ਈਅਰ ਹੈੱਡਫੋਨ (ਬਲੈਕ) ਅਮੇਜ਼ਨ 'ਤੇ ਇਸ ਹੈੱਡਫੋਨ 'ਤੇ 33% ਦਾ ਡਿਸਕਾਊਂਟ ਮਿਲ ਰਿਹਾ ਹੈ। ਤੁਸੀਂ ਡੀਲ 'ਚ ਇਸ ਨੂੰ 799 ਰੁਪਏ 'ਚ ਖਰੀਦ ਸਕਦੇ ਹੋ। ਫ੍ਰੀ ਡਿਲੀਵਰੀ ਅਤੇ ਕੈਸ਼ ਆਨ ਡਿਲੀਵਰੀ ਦਾ ਆਪਸ਼ਨ ਵੀ ਮੌਜੂਦ ਹੈ।
