ਐਪਲ WWDC 23 : ਐਪਲ ਦੇ ਨਵੇਂ MacOS ਦਾ ਐਲਾਨ, ਨਾਂ ਹੋਵੇਗਾ macOS Sonoma

06/06/2023 1:02:57 AM

ਗੈਜੇਟ ਡੈਸਕ : Apple ਦੇ ਸਾਲਾਨਾ WWDC ਦਾ ਅੱਜ ਪਹਿਲਾ ਦਿਨ ਹੈ। ਈਵੈਂਟ ’ਚ iOS 17, Macbook, Mac Studio ਸਮੇਤ ਕਈ ਹੋਰ ਪ੍ਰੋਡਕਟਸ ਵੀ ਲਾਂਚ ਹੋ ਗਏ ਹਨ। ਐਪਲ ਨੇ ਈਵੈਂਟ ਵਿਚ ਨਵੇਂ MacOS Sonoma ’ਚ ਕਈ ਨਵੇਂ ਫੀਚਰਜ਼ ਦਿੱਤੇ ਗਏ ਹਨ ਤੇ ਵਿਜੇਟਸ ’ਤੇ ਕਾਫੀ ਕੰਮ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Apple ਨੇ ਕੀਤਾ ਨਵੇਂ Mac Pro ਦਾ ਐਲਾਨ, ਅੱਜ ਤੋਂ ਕਰ ਸਕਦੇ ਹੋ ਆਰਡਰ

ਵਿਜੇਟਸ ਨੂੰ ਅਨੁਕੂਲ ਬਣਾਇਆ ਗਿਆ ਹੈ ਤਾਂ ਜੋ ਦੂਜੇ ਫੀਚਰਜ਼ ਦੀ ਵਰਤੋਂ ਕਰਦੇ ਸਮੇਂ ਵਿਜੇਟਸ ਤੋਂ ਕੋਈ ਸਮੱਸਿਆ ਨਾ ਹੋਵੇ। ਵਿਜੇਟਸ ਨੂੰ ਸਰਚ ਕਰਨ ਲਈ ਖ਼ਾਸ ਬਦਲ ਦਿੱਤਾ ਗਿਆ ਹੈ, ਜਿਥੋਂ ਤੁਸੀਂ ਸਿੱਧੇ ਵਿਜੇਟਸ ਨੂੰ ਸਰਚ ਕਰ ਸਕਦੇ ਹੋ।

ਇਹ ਵੀ ਪੜ੍ਹੋ : Live : iOS 17 ’ਚ ਕੀਤੇ ਗਏ ਵੱਡੇ ਬਦਲਾਅ, ਕੀਪੈਡ ਨਾਲ ਐਪਲ ਡਿਵਾਈਸਿਜ਼ ’ਚ ਹੋਏ ਇਹ ਵੱਡੇ ਬਦਲਾਅ


Manoj

Content Editor

Related News